ਪਿੰਗਲਵਾੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Dr.inderjit Kaur pingalwara and Harbhajan Bajwa.jpg|thumb|ਡਾ. ਇੰਦਰਜੀਤ ਕੌਰ ਪਿੰਗਲਵਾੜਾ ਅਤੇ [[ਹਰਭਜਨ ਬਾਜਵਾ]]]]
 
ਪਿੰਗਲਵਾੜਾ ਉੱਤਰੀ ਭਾਰਤੀ ਰਾਜ, ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਚ ਨਿਆਸਰਿਆਂ ਲਈ ਇੱਕ ਜਗ੍ਹਾ ਹੈ। ਇਹ ਨੈਸ਼ਨਲ ਹਾਈਵੇ 1, ਜਿਸਨੂੰ ਜੀਟੀ ਰੋਡ ਵੀ ਕਹਿ ਦਿੰਦੇ ਹਨ, ਅੰਮ੍ਰਿਤਸਰ ਦੇ ਬੱਸ ਅੱਡੇ ਦੇ ਨੇੜੇ ਇੱਕ ਤਿੰਨ-ਮੰਜ਼ਲਾ ਇਮਾਰਤ ਵਿੱਚ ਰੱਖਿਆ ਗਿਆ ਹੈ।
 
==ਇਤਿਹਾਸ==
ਪਿੰਗਲਵਾੜਾ ਦੀ ਸਥਾਪਨਾ 19 ਸਾਲ ਦੀ ਉਮਰ ਦੇ ਰਾਮਜੀ ਦਾਸ<ref>http://www.pingalwara.co/about-us/introduction</ref> ਨੇ ਸਾਲ 1924 ਵਿੱਚ ਗੈਰਰਸਮੀ ਤੌਰ ਤੇ ਕੀਤੀ ਸੀ। ਰਾਮਜੀ ਦਾਸ ਹੀ ਬਾਅਦ ਨੂੰ [[ਭਗਤ ਪੂਰਨ ਸਿੰਘ]] ਦੇ ਤੌਰ ਤੇ ਮਸ਼ਹੂਰ ਹੋਏ।
 
ਪਿੰਗਲਵਾੜਾ ਅਧਿਕਾਰਤ ਤੌਰ ਤੇ '''ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ''' ਵਜੋਂ ਐਕਟ 1960, ਰਜਿਸਟਰਡ No130. ਦੇ ਤਹਿਤ ਰਜਿਸਟਰ ਹੈ।
 
==ਬਾਹਰੀ ਲਿੰਕ ==
* [http://www.pingalwara.co Pingalwara Web site]
 
{{ਹਵਾਲੇ}}