ਸਮਾਰਟਫ਼ੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
'''ਸਮਾਰਟਫ਼ੋਨ''' (ਜਾਂ '''ਸਮਾਰਟ ਫ਼ੋਨ''' ਭਾਵ '''ਹੁਸ਼ਿਆਰ ਫ਼ੋਨ''') ਅਜਿਹਾ [[ਮੋਬਾਈਲ ਫ਼ੋਨ]] (ਚਲੰਤ ਫ਼ੋਨ) ਹੁੰਦਾ ਹੈ ਜਿਸ ਵਿੱਚ [[ਚਾਲਕ ਪ੍ਰਬੰਧ]] ਜਾਂ ਆਪਰੇਟਿੰਗ ਸਿਸਟਮ ਹੋਵੇ।<ref name="phonescoop-smartphone">{{cite web |url=http://www.phonescoop.com/glossary/term.php?gid=131 |title=Smartphone |publisher=''Phone Scoop'' |accessdate=2011-12-15}}</ref><ref name="phonescoop-featurephone">{{cite web |url=http://www.phonescoop.com/glossary/term.php?gid=310 |title=Feature Phone |publisher=''Phone Scoop'' |accessdate=2011-12-15}}</ref><ref>{{cite web |url=http://www.zdnet.com/blog/gadgetreviews/smartphone-vs-feature-phone-arms-race-heats-up-which-did-you-buy/6836 |title=Smartphone vs. feature phone arms race heats up; which did you buy? |author=Andrew Nusca |date=20 August 2009 |publisher=[[ZDNet]] |accessdate=2011-12-15}}</ref> ਸਮਾਰਟਫ਼ੋਨ਼ਾਂ ਵਿੱਚ ਆਮ ਤੌਰ 'ਤੇ ਫ਼ੋਨ ਦੀਆਂ ਸਹੂਲਤਾਂ ਤੋਂ ਛੁੱਟ ਹੋਰ ਮਸ਼ਹੂਰ ਮੋਬਾਈਲ ਜੰਤਰਾਂ, ਜਿਵੇਂ ਕਿ ਨਿੱਜੀ ਡਿਜੀਟਲ ਸਹਾਇਕ, ਮੀਡੀਆ ਪਲੇਅਰ ਅਤੇ ਜੀਪੀਐੱਸ ਨੇਵੀਗੇਸ਼ਨ ਇਕਾਈ, ਦੇ ਗੁਣ ਵੀ ਮੌਜੂਦ ਹੁੰਦੇ ਹਨ। ਬਹੁਤੇ ਸਮਾਰਟਫ਼ੋਨਾਂ ਵਿੱਚ ਟੱਚ-ਸਕਰੀਨ ਵਾਲ਼ਾ ਤਾਲਮੇਲ ਹੁੰਦਾ ਹੈ ਅਤੇ ਤੀਜੀ ਧਿਰ ਦੀਆਂ [[ਮੋਬਾਈਲ ਐਪ|ਐਪਾਂ]] ਚਲਾ ਸਕਣ ਦੇ ਕਾਬਲ ਹੁੰਦੇ ਹਨ ਅਤੇ ਇਹਨਾਂ ਵਿੱਚ ਕੈਮਰੇ ਵੀ ਹੁੰਦੇ ਹਨ। ਪਿਛੇਤੇ ਸਮਾਰਟਫ਼ੋਨਾਂ ਵਿੱਚ ਬਰੌਡਬੈਂਡ ਇੰਟਰਨੈੱਟ ਵੈੱਬ ਫਰੋਲਣ, [[ਵਾਈ-ਫ਼ਾਈ]], ਚਾਲ ਮਾਪਕ ਅਤੇ ਚਲੰਤ ਅਦਾਇਗੀ ਦੀਆਂ ਸਹੂਲਤਾਂ ਵੀ ਸ਼ਾਮਲ ਹਨ।
 
{{ਹਵਾਲੇ}}
{{ਕਾਮਨਜ਼ ਸ਼੍ਰੇਣੀ|Smartphones|ਸਮਾਰਟਫ਼ੋਨਾਂ}}
{{ਅਧਾਰ}}