ਫ਼ੀਦੇਲ ਕਾਸਤਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਸੋਧ
ਲਾਈਨ 9:
|term_start = 24 ਜੂਨ 1961
|term_end = 19 ਅਪਰੈਲ 2011
|predecessor = [[Blasਬਲਾਸ Rocaਰੋਕਾ Calderioਕਾਲਦੇਰੀਓ]]
|successor = [[ਰਾਉਲ ਕਾਸਤਰੋ]]
|office2 = [[ਕਿਊਬਾ ਦਾ ਪ੍ਰਧਾਨ]]
ਲਾਈਨ 16:
|term_end2 = ਫਰਵਰੀ 24, 2008
|deputy2 = ਰਾਉਲ ਕਾਸਤਰੋ
|predecessor2 = [[Osvaldoਓਸਵਾਲਦੋ Dorticósਦੋਰਤੀਕੋਸ Torradoਤੋਰਾਦੋ]]
|successor2 = [[ਰਾਉਲ ਕਾਸਤਰੋ]]
|office3 =ਕਿਊਬਾ ਦੇ ਮੰਤਰੀ ਮੰਡਲ ਦਾ ਪ੍ਰਧਾਨ
ਲਾਈਨ 25:
|successor3 = [[ਰਾਉਲ ਕਾਸਤਰੋ]]
|office4 = ਕਿਊਬਾ ਦਾ 16ਵਾਂ ਪ੍ਰਧਾਨ ਮੰਤਰੀ
|president4 = [[Manuelਮਾਨੁਏਲ Urrutiaਊਰੀਤੀਆ Lleóਲਿਓ]]<br/>[[Osvaldoਓਸਵਾਲਦੋ Dorticósਦੋਰਤੀਕੋਸ Torradoਤੋਰਾਦੋ]]
|term_start4 = 16 ਫਰਵਰੀ 1959
|term_end4 = 2 ਦਸੰਬਰ 1976
|predecessor4 = [[Joséਖੋਸੇ Miróਮੀਰੋ Cardonaਕਾਰਦੋਨਾ]]
|successor4 = ਖੁਦ (ਕਿਊਬਾ ਦੇ ਮੰਤਰੀ ਮੰਡਲ ਦੇ ਪ੍ਰਧਾਨ ਵਜੋਂ)
|office5 = ਗੁੱਟ-ਨਿਰਲੇਪ ਅੰਦੋਲਨ ਦਾ 7ਵਾਂ ਅਤੇ 23 ਵਾਂ ਸਕੱਤਰ-ਜਨਰਲ
ਲਾਈਨ 54:
}}
 
'''ਫ਼ੀਦੇਲ ਅਲੇਜਾਂਦਰੋ ਕਾਸਤਰੋ ਰਜ਼''' ([[ਸਪੇਨੀ ਭਾਸ਼ਾ|ਸਪੇਨੀ]]: Fidel Alejandro Castro ਰਜ਼; ਜਨਮ 13 ਅਗਸਤ 1926) [[ਕਿਊਬਾ]] ਦਾ ਇੱਕ [[ਕਮਿਊਨਿਸਟ]] ਇਨਕਲਾਬੀ ਅਤੇ [[ਸਿਆਸਤਦਾਨ]] ਹੈ। ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ [[ਪ੍ਰਧਾਨ ਮੰਤਰੀ]] ਅਤੇ ਫਿਰ 1976 ਤੋਂ ਲੈਕੇ 2008 ਤੱਕ [[ਰਾਸ਼ਟਰਪਤੀ]] ਰਿਹਾ। ਅੰਤਰਰਾਸ਼ਟਰੀ ਤੌਰ ਤੇ, ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ-ਨਿਰਲੇਪ ਅੰਦੋਲਨ ਦਾ ਸਕੱਤਰ-ਜਨਰਲ ਰਿਹਾ।
 
ਇਕ ਅਮੀਰ ਕਿਸਾਨ ਦਾ ਨਜਾਇਜ਼ ਪੁੱਤਰ, ਕਾਸਤਰੋ ਹਵਾਨਾ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ, ਕਿ ਉਸਨੇ ਖੱਬੇਪੱਖੀ ਸਾਮਰਾਜੀ-ਵਿਰੋਧੀ ਸਿਆਸਤ' ਨੂੰ ਅਪਣਾ ਲਿਆ। ਡੋਮਿਨਿਕਨ ਰੀਪਬਲਿਕ ਅਤੇ ਕੰਬੋਡੀਆ ਵਿੱਚ ਸੱਜੇ-ਪੱਖੀ ਸਰਕਾਰ ਵਿਰੁੱਧ ਵਿਦਰੋਹਾਂ ਵਿਚ ਹਿੱਸਾ ਲੈਣ ਦੇ ਬਾਅਦ, ਉਸਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਿਓ ਬਤਿਸਤਾ ਦੀ ਫੌਜੀ ਜੁੰਡਲੀ ਦਾ ਅੰਤ ਕਰਨ ਦੀ ਯੋਜਨਾ ਬਣਾ ਲਈ, 1953 ਵਿਚ ਮੋਨਕਾਡਾ ਬੈਰਕਾਂ ਤੇ ਨਾਕਾਮ ਹਮਲਾ ਬੋਲ ਦਿਤਾ। ਫਿਰ ਇੱਕ ਸਾਲ ਦੀ ਕੈਦ ਕੱਟਣ ਦੇ ਬਾਅਦ ਉਹ ਮੈਕਸੀਕੋ ਦੀ ਯਾਤਰਾ ਤੇ ਗਿਆ, ਜਿੱਥੇ ਉਸ ਨੇ [[ਚੇ ਗਵੇਰਾ]] ਅਤੇ ਆਪਣੇ ਭਰਾ [[ਰਾਉਲ ਕਾਸਤਰੋ]] ਦੇ ਨਾਲ ਮਿਲਕੇ ਇੱਕ ਇਨਕਲਾਬੀ ਗਰੁੱਪ ਦੀ ਸਥਾਪਨਾ ਕੀਤੀ, ਜੋ [[26 ਜੁਲਾਈ ਅੰਦੋਲਨ]] ਦੇ ਤੌਰ ਤੇ ਮਸ਼ਹੂਰ ਹੋਇਆ। ਕਿਊਬਾ ਪਰਤ ਕੇ, ਕਾਸਤਰੋ ਨੇ ਸੀਅਰਾ ਮੇਸਤਰਾ ਦੇ ਪਰਬਤੀ ਬੀੜ੍ਹ ਤੋਂ ਬਤਿਸਤਾ ਦੀ ਫ਼ੌਜ ਦੇ ਵਿਰੁੱਧ ਇੱਕ ਗੁਰੀਲਾ ਅੰਦੋਲਨ ਦੀ ਅਗਵਾਈ ਕੀਤੀ।
 
==ਮੁਢਲਾ ਜੀਵਨ==
===ਜੁਆਨੀ===
ਫ਼ੀਦੇਲ ਕਾਸਤਰੋ ਦਾ ਜਨਮ 1926 ਵਿੱਚ ਕਿਊਬਾ ਦੇ [[ਓਰੀਐਂਟ]] ਸੂਬੇ ਦੇ ਬੀਰਨ ਪਿੰਡ ਦੇ ਇੱਕ ਪ੍ਰਵਾਸੀ ਸਪੇਨੀ, ਫ਼ੀਦੇਲ ਅਲੇਜਾਂਦਰੋ ਕਾਸਤਰੋ ਦੇ ਪਰਵਾਰ ਵਿੱਚ ਹੋਇਆ ਸੀ ਜੋ ਕਾਫ਼ੀ ਅਮੀਰ ਗੰਨਾ ਉਤਪਾਦਕ ਸੀ। ਆਪਣੇ ਪਹਿਲੇ ਵਿਆਹ ਦੇ ਟੁੱਟਣ ਦੇ ਬਾਅਦ, ਉਸ ਦੇ ਪਿਤਾ ਨੇ ਆਪਣੀ ਘਰੇਲੂ ਨੌਕਰਾਣੀ, ਲੀਨਾ ਰਜ਼ ਗੋਨਜ਼ਾਲੇਜ਼ ਨੂੰ ਰਖੇਲ ਰੱਖ ਲਿਆ ਸੀ। ਉਹ ਕਿਊਬਾਈ ਆਦਿਵਾਸੀ ਔਰਤ ਸੀ। ਉਸਦੀ ਕੁੱਖੋਂ ਫ਼ੀਦੇਲ ਦਾ ਜਨਮ ਹੋਇਆ ਅਤੇ ਬਾਅਦ ਨੂੰ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਜਿਸਤੋਂ ਛੇ ਹੋਰ ਬੱਚੇ ਹੋਏ।
 
ਲਾਈਨ 69 ⟶ 68:
 
ਕਿਊਬਾ ਦੇ ਨਵੇਂ ਸ਼ਾਸਕਾਂ ਵਿੱਚ ਅਰਜਨਟੀਨਾ ਦੇ ਕ੍ਰਾਂਤੀਕਾਰੀ [[ਚੀ ਗੁਵੇਰਾ]] ਵੀ ਸ਼ਾਮਿਲ ਸਨ।
 
{{ਅਧਾਰ}}
 
[[ਸ਼੍ਰੇਣੀ:ਕਮਿਊਨਿਸਟ]]