ਤਲਾਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"File:Just divorced.jpg|right|thumb|ਕਿਸੇ ਗੱਡੀ ਦੀ ਪਿਛਲੀ ਖਿੜਕੀ ਉੱਤੇ ਹੱਥ ਨਾਲ਼ "ਜਸਟ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

09:15, 26 ਫ਼ਰਵਰੀ 2015 ਦਾ ਦੁਹਰਾਅ

ਤਲਾਕ (ਜਾਂ ਅਲਹਿਦਗੀ ਜਾਂ ਛੱਡ-ਛਡਈਆ) ਵਿਆਹੀ ਮੇਲ ਦਾ ਖ਼ਾਤਮਾ ਅਤੇ ਵਿਆਹ ਦੇ ਕਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ।

ਕਿਸੇ ਗੱਡੀ ਦੀ ਪਿਛਲੀ ਖਿੜਕੀ ਉੱਤੇ ਹੱਥ ਨਾਲ਼ "ਜਸਟ ਡਿਵੋਰਸਡ!" (ਹੁਣੇ-ਹੁਣੇ ਤਲਾਕਸ਼ੁਦਾ!) ਲਿਖਿਆ ਹੋਇਆ।

ਬਾਹਰਲੇ ਜੋੜ

ਫਰਮਾ:NLM content