ਪਾਉਲੋ ਕੋਇਲੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
}}
'''ਪਾਉਲੋ ਕੋਇਲੋ ''' ({{IPA-pt|ˈpawlu kuˈeʎu|lang}}; ਜਨਮ 24 ਅਗਸਤ 1947) ਬਰਾਜ਼ੀਲੀ ਨਾਵਲਕਾਰ, ਗੀਤਕਾਰ, ਸੰਗੀਤਕਾਰ ਹੈ। ਇਸਦਾ ਸਭ ਤੋਂ ਮਸ਼ਹੂਰ ਨਾਵਲ, "[[ਅਲਕੈਮਿਸਟ|ਦ ਐਲਕਮਿਸਟ]]", ਦੁਨੀਆਂ ਦੀਆਂ 67 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ।.<ref>{{cite web | url=http://www.gradesaver.com/the-alchemist-coelho/study-guide/about/ | title=The Alchemist (Coelho) Background | accessdate=16 November 2013}}</ref>
==ਜੀਵਨੀ==
==ਪੁਸਤਕ ਸੂਚੀ==
ਪਾਉਲੋ ਕੋਇਲੋ ਦਾ ਜਨਮ ਬ੍ਰਾਜ਼ੀਲ ਵਿਚ ਹੋਇਆ ਅਤੇ ਉਹ ਇੱਕ ਯਸੂਹੀ ਸਕੂਲ ਵਿੱਚ ਪੜ੍ਹਿਆ। ਅੱਲ੍ਹੜ ਉਮਰੇ ਹੀ, ਕੋਇਲੋ ਇੱਕ ਲੇਖਕ ਬਣਨਾ ਚਾਹੁੰਦਾ ਸੀ। ਉਸ ਨੇ ਇਹ ਖਾਹਿਸ਼ ਜਦੋਂ ਆਪਣੀ ਮਾਤਾ ਨੂੰ ਦੱਸੀ ਤਾਂ, ਉਸ ਦਾ ਜਵਾਬ ਸੀ, "ਤੇਰਾ ਪਿਤਾ ਇੱਕ ਇੰਜੀਨੀਅਰ ਹੈ, ਮੇਰੇ ਪਿਆਰੇ। ਉਹ ਸੰਸਾਰ ਨੂੰ ਇੱਕ ਬਹੁਤ ਹੀ ਸਾਫ ਨਜ਼ਰ ਨਾਲ ਇੱਕ ਲਾਜ਼ੀਕਲ, ਤਰਕਸ਼ੀਲ ਆਦਮੀ ਦੇ ਤੌਰ ਤੇ ਦੇਖਦਾ ਹੈ। ਕੀ ਤੈਨੂੰ ਪਤਾ ਹੈ ਅਸਲ ਵਿੱਚ ਇੱਕ ਲੇਖਕ ਹੋਣ ਦਾ ਮਤਲਬ ਕੀ ਹੁੰਦਾ ਹੈ?"
 
==ਪੁਸਤਕ ਸੂਚੀ==
{| class="wikitable"
|- style="background:#ccc; text-align:center;"|-