ਬੇਲਾਰੂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਲਾਈਨ 4:
'''ਬੇਲਾਰੂਸ''' ਯੂਰਪ ਮਹਾਂਦੀਪ ਵਿੱਚ ਸਥਿਤ ਇੱਕ ਦੇਸ਼ ਹੈ। ਰਾਜਧਾਨੀ - [[ਮਿੰਨ‍ਸ‍ਕ]], ਭਾਸ਼ਾ - [[ਰੂਸੀ ਭਾਸ਼ਾ|ਰੂਸੀ]], [[ਬੇਲਾਰੂਸੀ]]।
 
ਬੇਲਾਰੂਸ ਹਾਲਾਂਕਿ ਰੂਸੀ ਸਾਮਰਾਜ ਦੇ ਅਧੀਨ ਰਿਹਾ ਹੈ, ਪਰ ਉੱਥੇ ਦੇ ਲੋਕਾਂ ਦੀ ਅਜਾਦੀਆਜ਼ਾਦੀ ਪ੍ਰਾਪਤੀ ਦੇ ਪ੍ਰਤੀ ਜਾਗਰੂਕਤਾ ਚੰਗੀ ਰਹੀ ਹੈ। ਜਰਮਨੀ ਨਾਲ ਲੜਾਈ ਅਤੇ ਰੂਸੀ ਇਨਕਲਾਬ ਦੇ ਕਾਰਨ ਬੇਲਾਰੂਸ ੨੫ ਮਾਰਚ ੧੯੧੮ ਨੂੰ ਆਜਾਦਆਜ਼ਾਦ ਹੋ ਗਿਆ ਪਰ ਰੂਸੀ ਫੌਜ ਨੇ ਇਸ ਉੱਤੇ ਫਿਰ ਵੀ ਆਪਣਾ ਕਬਜ਼ਾ ਰੱਖਿਆ। ੦੧ ਜਨਵਰੀ ੧੯੧੯ ਨੂੰ ਬੇਲਾਰੂਸੀ ਰੂਸੀ ਸਾਮਰਾਜਵਾਦੀ ਗਣਰਾਜ ਦਾ ਜਨਮ ਹੋਇਆ ਅਤੇ ੧੮ ਮਾਰਚ ੧੯੨੧ ਦੀ ਰੀਗਾ ਸੁਲਾਹ ਦੇ ਅੰਤਰਗਤ ਪੱਛਮੀ ਬੇਲਾਰੂਸ ਪੋਲੈਂਡ ਵਿੱਚ ਮਿਲ ਗਿਆ ਅਤੇ ਬੇਲਾਰੂਸ ਸੋਵੀਅਤ ਰੂਸ ਨਾਲ ਜੁੜਿਆ ਰਿਹਾ। ੧੯੮੦ ਦੇ ਮਧ ਵਿੱਚ [[ਮਿਖਾਇਲ ਗੋਰਬਾਚੇਵ]] ਦੇ ਸਮੇਂ ਵਿੱਚ ਬੇਲਾਰੂਸ ਦੇ ਲੋਕਾਂ ਨੇ ਪੂਰਨ ਅਜ਼ਾਦੀ ਦੀ ਮੰਗ ਕੀਤੀ। ੨੫ ਅਗਸਤ ੧੯੯੧ ਨੂੰ ਬੇਲਾਰੂਸ ਆਜ਼ਾਦ ਹੋ ਗਿਆ ਅਤੇ ਆਜ਼ਾਦ ਦੇਸ਼ਾਂ ਦੇ [[ਸੰਯੁਕਤ ਰਾਸ਼ਟਰ ਸੰਘ]] ਦਾ ਮੈਂਬਰ ਬਣ ਗਿਆ।
 
== ਕੁਦਰਤੀ ਹਾਲਤ==
ਲਾਈਨ 20:
== ਖੇਤੀਬਾੜੀ==
 
ਬੇਲਾਰੂਸ ਵਿੱਚ ੩੦.੫ ਫ਼ੀਸਦੀ ਭਾਗ ਉੱਤੇ ਖੇਤੀਬਾੜੀ ਦੀਕੀਤੀ ਜਾਂਦੀ ਹੈ।
 
== ਖਣਿਜ ਜਾਇਦਾਦ==