ਜੈਤੋ ਵਾਲਾ ਤਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 23:
|notable_instruments=
}}
'''ਜੈਤੋ ਵਾਲਾ ਤਾਰੀ''' ਪੰਜਾਬੀ ਗੀਤਾਂ ਵਿੱਚ ਆਉਣ ਵਾਲਾ ਇੱਕ ਪਾਤਰ ਹੈ। ਉਸ ਦਾ ਪੂਰਾ ਨਾਮ ਅਵਤਾਰ ਸਿੰਘ ਮੱਕੜ ਹੈ। ਅਜਾਦੀ ਤੋਂ ਪਹਿਲਾਂ ਓਹ ਪਾਕਿਸਤਾਨ ਦੇ ਪਿੰਡ ਮੀਆਂਵਾਲਾ ਵਿੱਚ ਰਹਿੰਦਾ ਸੀ। ਓਥੋਂ ਆ ਕੇ ਓਹ ਜੈਤੋ ਰਹਿਣ ਲਾਗ ਪਿਆ ਅਤੇ ਅਖਾੜਿਆਂ ਲਈ ਸਾਉੰਡਸਾਊਂਡ ਦਾ ਕਮ ਸ਼ੁਰੂ ਕੀਤਾ। ਤਾਰੀ ਦਾ ਸਾਉੰਡਸਾਊਂਡ ਸਿਸਟਮ ਲਗਭਗ ਸਾਰੇ ਨਾਮਵਰ ਪੰਜਾਬੀ ਗਾਇਕ ਵਰਤਦੇ ਸਨ। ਹੌਲੀ ਹੌਲੀ ਸਾਰੇ ਗਾਇਕਾਂ ਨਾਲ ਤਾਰੀ ਦੇ ਸੰਬੰਧ ਗਹਿਰੇ ਹੋ ਗਏ ਤੇ ਓਹ ਤਾਰੀ ਦਾ ਨਾਮ ਆਪਣੇ ਗਾਏ ਗਾਣਿਆਂ ਵਿੱਚ ਵਰਤਨ ਲੱਗ ਪਏ।