ਸ਼ਮਸੁਰ ਰਹਿਮਾਨ ਫ਼ਾਰੂਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 16:
==ਦਾਸਤਾਨਗੋਈ==
[[ਦਾਸਤਾਨਗੋਈ]] 16ਵੀਂ ਸਦੀ ਦੀ ਜ਼ੁਬਾਨੀ ਕਹਾਣੀ ਸੁਣਾਉਣ ਦੀ [[ਉਰਦੂ]] ਰਵਾਇਤ ਹੈ।<ref name=indianexpress>{{cite news|title=Walk Back In Time: Experience life in Nizamuddin Basti, the traditional way |url=http://www.indianexpress.com/news/walk-back-in-time-experience-life-in-nizamuddin-basti-the-traditional-way/1037722/|accessdate=18 December 2012|newspaper=[[The Indian Express]]|date=29 November 2012}}</ref> ਇਸ ਕਲਾ ਰੂਪ ਨੂੰ 2005 ਵਿੱਚ ਮੁੜ ਜੀਵਿਤ ਕੀਤਾ ਗਿਆ, <ref name=Dawn/> ਅਤੇ ਭਾਰਤ, ਪਾਕਿਸਤਾਨ, ਅਤੇ ਅਮਰੀਕਾ ਵਿੱਚ ਇਸਨੂੰ ਪੇਸ਼ ਕੀਤਾ ਗਿਆ।<ref name=frontline>{{cite news|last=Sayeed|first=Vikram Ahmed|title=Return of dastangoi|url=http://www.frontlineonnet.com/fl2801/stories/20110114280109800.htm|accessdate=18 December 2012|newspaper=[[Frontline (magazine)|Frontline]]|date=14 January 2011}}</ref> ਇਹ ਕਲਾ ਰੂਪ 19ਵੀਂ ਸਦੀ ਵਿੱਚ ਭਾਰਤੀ ਉਪ-ਮਹਾਦੀਪ ਵਿੱਚ ਆਪਣੀ ਸ਼ਿਖ਼ਰ ਤੇ ਪਹੁੰਚ ਗਿਆ ਸੀ ਅਤੇ ਕਹਿੰਦੇ ਹਨ 1928 ਵਿਚ ਮੀਰ ਬਕਰ ਅਲੀ ਦੀ ਮੌਤ ਨਾਲ ਇਸਦੀ ਵੀ ਮੌਤ ਹੋ ਗਈ ਸੀ।<ref name=Dawn>{{cite news|last=Ahmed|first=Shoaib|title=Indian storytellers bring Dastangoi to Alhamra|url=http://dawn.com/2012/12/06/indian-storytellers-bring-dastangoi-to-alhamra-2/|accessdate=18 December 2012|newspaper=[[Dawn (newspaper)|Dawn]]|date=6 December 2012}}</ref> ਸ਼ਮਸੁਰ ਰਹਿਮਾਨ ਫਾਰੂਕੀ ਅਤੇ ਉਸ ਦੇ ਭਤੀਜੇ, ਲੇਖਕ ਅਤੇ ਡਾਇਰੈਕਟਰ [[ਮਹਿਮੂਦ ਫਾਰੂਕੀ]] ਨੇ 21ਵੀਂ ਸਦੀ ਵਿੱਚ ਇਸ ਨੂੰ ਸੁਰਜੀਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। <ref>{{cite news|last=Husain |first=Intizar |url=http://x.dawn.com/2011/12/25/column-dastan-and-dastangoi-for-the-modern-audience/ |title=COLUMN: Dastan and dastangoi for the modern audience |publisher=[[Dawn (newspaper)]] |date=2011-12-25 |accessdate=2013-11-07}}</ref>
==ਰਚਨਾਵਾਂ==
 
 
==ਰਚਨਾਵਾਂ==
*''ਸ਼ੇਅਰ, ਗੈਰ ਸ਼ੇਅਰ, ਅਤੇ ਨਸਰ'' (1973)
*''ਗੰਜੇ-ਸੋਖਤਾ'' (ਕਵਿਤਾ ਸੰਗ੍ਰਿਹ)
ਲਾਈਨ 24 ⟶ 23:
*''ਜਦੀਦਿਅਤ ਕੱਲ ਔਰ ਆਜ'' (2007)
*''ਸ਼ੇਅਰ-ਸ਼ੋਰ-ਅੰਗੇਜ'' (ਤਿੰਨ ਭਾਗਾਂ ਵਿੱਚ, ਪ੍ਰਸਿੱਧ ਸ਼ਾਇਰ ਮੀਰ ਤਕੀ ਮੀਰ ਦੇ ਕਲਾਮ ਤੇ ਆਲੋਚਨਾ)
==ਇਨਾਮ ਸਨਮਾਨ==
 
==ਇਨਾਮ ਸਨਮਾਨ==
*ਪਾਕਿਸਤਾਨ ਦੇ ਤੀਸਰਾ ਸਭ ਤੋਂ ਵੱਡਾ ਇਨਾਮ [[ਸਿਤਾਰਾ-ਇ-ਇਮਤਿਯਾਜ]]
*ਭਾਰਤ ਵਿੱਚ [[ਸਰਸਵਤੀ ਸਨਮਾਨ]]
ਲਾਈਨ 32 ⟶ 31:
 
{{ਹਵਾਲੇ}}
{{ਸਰਸਵਤੀ ਸਨਮਾਨ}}