ਨੂਹ ਦੀ ਕਿਸ਼ਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"File:Noahs Ark.jpg|thumb|ਨੂਹ ਦੀ ਕਿਸ਼ਤੀ (1846), ਅਮਰੀਕੀ ਲੋਕ ਮੁਸੱਵਰ ਐਡਵਰਡ ਹਿਕਸ ਕ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:Noahs Ark.jpg|thumb|ਨੂਹ ਦੀ ਕਿਸ਼ਤੀ (1846), ਅਮਰੀਕੀ ਲੋਕ ਮੁਸੱਵਰ ਐਡਵਰਡ ਹਿਕਸ ਕੀ ਪੇਂਟਿੰਗ]]
 
'''ਨੂਹ ਦੀ ਕਿਸ਼ਤੀ''' (Noah's Ark) ([[ਇਬਰਾਨੀ]]:תיבת נח ; ਬਾਇਬਲ ਇਬਰਾਨੀ: Tevat Noah) ਇਕ ਅਜ਼ਾਬ ਜੋ ਇਕ ਤੂਫ਼ਾਨ ਦੀ ਸੂਰਤ ਵਿੱਚ ਹਜ਼ਰਤ ਨੂਹ ਅਲੀਆ ਅੱਸਲਾਮ ਦੀ ਕੌਮ ਪਰ ਆਇਆ, ਜਿਸ ਵਿੱਚ ਹਜ਼ਰਤ ਨੂੰਹ ਅਲੀਆ ਅੱਸਲਾਮ ਨੇ ਇਕ ਕਿਸ਼ਤੀ ਬਣਵਾ ਕੇ ਆਪਣੇ ਪਰਵਾਰ ਅਤੇ ਚੁਣਵੇਂ ਜਾਨਵਰਾਂ ਨੂੰ ਸਵਾਰ ਕੀਤਾ। ਇਸ ਤੂਫ਼ਾਨ ਵਿੱਚ ਜ਼ਮੀਨ ਨਿਰੰਤਰ ਪਾਣੀ ਉਗਲਦੀ ਰਹੀ ਅਤੇ ਆਸਮਾਨ ਨਿਰੰਤਰ ਬਾਰਿਸ਼ ਬਰਸਾਉਂਦਾ ਰਿਹਾ। ਰਵਾਇਤਾਂ ਅਤੇ ਸਾਇੰਸੀ ਗਵਾਹੀਆਂ ਅਨੁਸਾਰ ਇਹ ਤੂਫ਼ਾਨ ਬੁਨਿਆਦੀ ਤੌਰ ਤੇ ਇਰਾਕ ਦੇ ਇਲਾਕੇ ਮਾਬੈਨ ਅਲਨਹਰੀਨ (ਮੈਸੋਪੋਟੇਮੀਆ) ਵਿੱਚ ਆਇਆ ਸੀ। ਇਸ ਦਾ ਜ਼ਿਕਰ [[ਤੂਰਾਤ]], [[ਅੰਜੀਲ]] ਅਤੇ [[ਕੁਰਆਨ]] ਤਿੰਨਾਂ ਵਿੱਚ ਆਉਂਦਾ ਹੈ।
 
{{ਹਵਾਲੇਅਧਾਰ}}