ਜਿਬਰਾਲਟਰ ਪਣਜੋੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Strait_of_gibraltar.jpg with File:STS059-238-074_Strait_of_Gibraltar.jpg (by CommonsDelinker because: File renamed: File renaming criterion #4: To harmonize the
ਲਾਈਨ 1:
[[File:STS059-238-074 Strait of gibraltarGibraltar.jpg|thumb|300px|ਪੁਲਾੜ ਤੋਂ ਜਿਬਰਾਲਟਰ ਦਾ ਨਜ਼ਾਰਾ। <br>(ਉੱਤਰ ਦਿਸ਼ਾ ਖੱਬੇ ਪਾਸੇ ਹੈ: ਇਬੇਰੀਆਈ ਪਰਾਇਦੀਪ ਖੱਬੇ ਪਾਸੇ ਅਤੇ ਉੱਤਰੀ ਅਫ਼ਰੀਕਾ ਸੱਜੇ ਪਾਸੇ ਹੈ)।]]
 
'''ਜਿਬਰਾਲਟਰ ਪਣਜੋੜ''' ([[ਅਰਬੀ ਭਾਸ਼ਾ|ਅਰਬੀ]]: مضيق جبل طارق, {{lang-es|Estrecho de Gibraltar}}) ਇੱਕ ਤੰਗ [[ਪਣਜੋੜ]] ਹੈ ਜੋ [[ਅੰਧ ਮਹਾਂਸਾਗਰ]] ਨੂੰ [[ਭੂ-ਮੱਧ ਸਾਗਰ]] ਨਾਲ਼ ਜੋੜਦਾ ਹੈ ਅਤੇ [[ਯੂਰਪ]] ਵਿੱਚ [[ਸਪੇਨ]] ਨੂੰ [[ਅਫ਼ਰੀਕਾ]] ਵਿੱਚ [[ਮੋਰਾਕੋ]] ਤੋਂ ਨਿਖੇੜਦਾ ਹੈ। ਇਹਦਾ ਨਾਂ ਜਿਬਰਾਲਟਰ ਦੀ ਚਟਾਨ ਤੋਂ ਆਇਆ ਹੈ ਜੋ ਆਪ [[ਅਰਬੀ ਭਾਸ਼ਾ|ਅਰਬੀ]] ''ਜਬਲ ਤਾਰੀਕ਼'' (ਭਾਵ "ਤਾਰੀਕ਼ ਦਾ ਪਹਾੜ"<ref>{{cite web|url=http://www.1911encyclopedia.org/Gibraltar |title=Gibraltar |publisher=1911encyclopedia.org |date=2008-12-08 |accessdate=2013-05-28}}</ref>) ਤੋਂ ਆਇਆ ਹੈ ਜਿਹਦਾ ਨਾਂ ਤਾਰੀਕ਼ ਬਿਨ ਜ਼ਿਆਦ ਮਗਰੋਂ ਰੱਖਿਆ ਗਿਆ ਸੀ।