ਡਾ. ਗੁਰਮੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਡਾ. ਗੁਰਮੀਤ ਸਿੰਘ''' ਇੱਕ ਪੰਜਾਬੀ ਵਿਦਵਾਨ ਹੈ ਜਿਸਦਾ ਅਧਿਐਨ ਖੇਤਰ [[ਲੋਕਧਾਰਾ]] ਹੈ। ਇਹ ਉਹਨਾਂ ਮੁਢਲੇ ਵਿਦਵਾਨਾਂ ਵਿਚੋਂ ਹਨ, ਜਿਹਨਾਂ ਨੇ ਲੋਕਧਾਰਾ ਦੇ ਸਰੂਪ ਨੂੰ ਇਸਦੇ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ ਕੋਸਿਸ਼ ਕੀਤੀ।<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:7</ref>
 
==ਜਨਮ ਤੇ ਮਾਤਾ ਪਿਤਾ==
ਡਾ. ਗੁਰਮੀਤ ਸਿੰਘ ਦਾ ਜਨਮ 2 ਦਸੰਬਰ [[1956]] ਪਿੰਡ [[ਗਜਨੀਪੁਰ]] ਤਹਿਸੀਲ ਤੇ ਜ਼ਿਲਾ [[ਗੁਰਦਾਸਪੁਰ]] ਵਿਖੇ ਸ਼: ਕਰਤਾਰ ਸਿੰਘ ਤੇ ਮਾਤਾ ਦਲੀਪ ਕੋਰ ਦੇ ਘਰ ਹੋਇਆ|ਹੋਇਆ।<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:1</ref>
 
==ਪਰਿਵਾਰਕ ਪਿਛੋਕੜ==
ਡਾ.ਗੁਰਮੀਤ ਸਿੰਘ ਦੇ ਵਡੇ ਵਡੇਰੇ ਜਿਲ੍ਹਾ [[ਗੁਰਦਸਪੂਰ]] ਦੀ [[ਸਕਰਗੜ]] ਤਹਿਸੀਲ ਦੇ ਪਿੰਡ [[ਝੁਨਮਾਨ ਸਿੰਘ]] ਤੋਂ ਇਥੇ ਆ ਕੇ ਵਸੇ ਗੁਰਮੀਤ ਸਿੰਘ ਦੇ ਜਨਮ ਸਮੇਂ ਉਹਨਾ ਦੇ ਪਿਤਾ ਜੀ ਰੇਵਨਿਊ ਵਿਭਾਗ ਦੇ ਵਿੱਚ ਅਸਿਸਟੇਂਟ ਕਾਨਸਾਲਿਡੇਸਨ ਅਫਸਰ ਸਨ |ਸਨ।<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:1</ref>
 
==ਸਿੱਖਿਆ==
ਡਾ.ਗੁਰਮੀਤ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ |ਕੀਤੀ। ਪੰਜਵੀ ਤੋਂ ਵਆਦਪਿੰਡ ਤੋਂ ਹੀ ਦੋ ਕੁ ਕਿਲੋਮੀਟਰ ਦੀ ਵਿਥ ਤੇ ਪੇਂਦੇ ਪਿੰਡ [[ਜੋੜ ਛਤਰਾ]] ਦੇ ਹਾਈ ਸਕੂਲ ਵਿੱਚ ਦਾਖਲਾ ਲਿਆ |ਲਿਆ।
ਦੱਸਵੀਂ ਤੋਂ ਬਾਅਦ ਗੋਰਮਿੰਟ ਕਾਲਜ [[ਗੁਰਦਸਪੂਰ]] ਵਿੱਚ ਮੈਡੀਕਲ ਵਿੱਚ ਦਾਖਲਾ ਲਿਆ ਪਰ ਵਧੇਰੇ ਰੁਚੀ ਨਾ ਹੋਣ ਕਾਰਨ ਜਲਦੀ ਹੀ ਮੈਡੀਕਲ ਛੱਡ ਕੇ ਆਰਟ ਵਿੱਚ ਦਾਖਲਾ ਲੈ ਲਿਆ4
ਪੀਰ ਬੀ.ਏ. ਉਪਰੰਤ [[ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ]] ਦੇ ਪੰਜਾਬੀ ਵਿਭਾਗ ਵਿੱਚ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ ,ਇਥੋਂ ਹੀ ਐਮ.ਫਿਲ ਅਤੇ ਪੀ-ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀਇਸ ਤੋਂ ਬਾਅਦ ਉਹਨਾ ਨੇ [[ਕਰਨੈਲ ਸਿੰਘਥਿੰਦ]] ਨਾਲ [[ਪੰਜਾਬੀ ਲੋਕ ਚਿਕਤਸਾ]] ਦੇ ਵਿਸ਼ੇ ਤੇ ਪੀ-ਐਚ.ਡੀ ਦਾ ਸੋਧ ਕਾਰਜ [[ਯੂ.ਜੀ.ਸੀ.]]ਫੈਲੋ ਵਜੋਂ ਕੀਤਾ |ਕੀਤਾ।<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:2</ref>
 
==ਪਧੱਵੀ==
ਡਾ.ਗੁਰਮੀਤ ਸਿੰਘ ਨੇ [[1983]] ਵਿੱਚ ਆਪਣੀ ਪੀ-ਐਚ.ਡੀ ਡਿਗਰੀ ਮਕਮਲ ਕਰਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦੇ [[ਪੰਜਾਬੀ ਅਧਿਐਨ ਸਕੂਲ]] ਵਿੱਚ ਲੈਕਚਰਾਰ ਲੱਗੇਲੱਗੇ। |ਉਹ ਨੇਸ਼ਨਲ ਫੋਕਲੋਰ ਕਾਗਰਸ ਤੇ ਫੇਰੀ ਲੋਕਧਾਰਾ ਦੀਆਂ ਮਹਤਵਪੂਰਨ ਸੰਸਥਾਵਾਂ ਦੇ ਮੈਬਰ ਰਹੇ |ਰਹੇ। ਉਹ ਹੁਣ ਵੀ ਬਤੋਰ ਪ੍ਰੋਫ਼ੇਸਰ ਅਧਿਆਪਨ ਦਾ ਕਾਰਜ ਕਰ ਰਹੇ ਹਨ ਤੇ ਆਪਣਾ ਰਚਨਾਤਮਕ ਖੋਜ ਕਾਰਜ ਵੀ ਨਿਰੰਤਰ ਕਰ ਰਹੇ ਹਨ |ਹਨ। ਡਾ.ਗੁਰਮੀਤ ਸਿੰਘ 14 ਪੀ-ਐਚ.ਡੀ.ਦੇ ਖੋਜ ਪ੍ਰਬੰਧ ਅਤੇ 40ਐਮ.ਫਿਲ.ਦੇਖੋਜ ਨਿਬੰਧ ਕਰਵਾ ਚੁਕੇ ਸਨ |ਸਨ।<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:3</ref>
 
==ਪੁਸਤਕ ਚਰਚਾ==
‘ਪੰਜਾਬੀ ਲੋਕਧਾਰਾ ਦੇ ਕੁਝ ਪੱਖ :-ਇਸ ਪੁਸਤਕ ਵਿੱਚ ਲੋਕਧਾਰਾ ਦੇ ਖੇਤਰ ਵਿਚ ਹੁਣ ਤੱਕ ਅਣਗੋਲੇ ਅਤੇ ਅਨ੍ਖੋਘੇ ਖੇਤਰਾਂ ਨੂੰ ਅਧਿਆਨ ਦਾ ਅਧਾਰ ਬਣਾਇਆ ਹੈ |ਲੋਕਹੈ।ਲੋਕ ਧਰਮ ,ਲੋਕ ਵਿਸ਼ਵਾਸ਼ ,ਲੋਕ ਚਿਕ੍ਸਤਾ ,ਸਾਇਆ ਤੇ ਸੀਏ ਦੇ ਇਲਾਜ ਦੇ ਸਿਰਲੇਖਾਂ ਦੇ ਅੰਤਰਗਤ ਲੋਕਧਾਰਾ ਦੇ ਅਹਿਮ ਫ੍ਖ੍ਕਾਂਪਹਿਲੂਆਂ ਨੂੰ ਵਿਚਾਰਿਆ ਗਿਆ ਹੈ |ਹੈ।
‘ਲੋਕ ਧਰਮ ’:- ਇਸ ਪੁਸਤਕ ਵਿੱਚ ਲੋਕ ਧਰਮ ਦੀ ਪ੍ਰਕਿਰਤੀ ਦਾ ਵਰਣਨ ਕੀਤਾ ਗਿਆ ਹੈ|ਹੈ।
‘ਲੋਕ ਵਿਸ਼ਵਾਸ’ :- ਇਸ ਪੁਸਤਕ ਵਿੱਚ ਭਾਰਤੀ ਅਤੇ ਪਛਮੀ ਵਿਦਵਾਨਾ ਦੇ ਇਸ ਸੰਕਲਪ ਸਬੰਧੀ ਵਿਚਾਰਾਂ ਨੂੰ ਪ੍ਰ੍ਭਾਸਿਤਪਰਿਭਾਸ਼ਿਤ ਤੇ ਨਿਖੇੜਨ ਦਾ ਯਤਨ ਕੀਤਾ ਗਯਾਗਿਆ ਹੈ ਕਿ ਮਨੁਖੀ ਅਤੇ ਪ੍ਰਕਿਰਤਕ ਵਰਤਾਰੇ ਬੜੇ ਪੇਚੀਦਾ ਅਤੇ ਵਿਸ਼ਾਲ ਸਨ |ਸਨ।
‘ਲੋਕ ਚਿਕਸਤਾ’ :-ਵਿੱਚ ਜੜੀ ਬੂਟਿਆਂ ਅਤੇ ਜਾਦੂ ਟੂਣੇਨਾਲ ਸਬੰਧਿਤ ਲੋਕ ਚਿਕਸਤਾ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਯਾਗਿਆ ਹੈ |ਹੈ।<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:9,10</ref>
 
==ਪੁਸਤਕਾਂ==
* ਪੰਜਾਬੀ ਲੋਕਧਾਰਾ ਦੇ ਕੁਝ ਪੱਖ (1985,2006)
* ਲੋਕਧਾਰਾ ਪਰੰਪਰਾਤੇ ਆਧੁਨਿਕਤਾ (2006)
* ਅਮਲਤਾਸ ਦੇ ਫੁੱਲ (2011)
* ਲੋਕ ਰੰਗ (ਸੰਪਾਦਿਤ) 1997<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:7</ref>
 
{{ਹਵਾਲੇ}}