ਲੂਸੀਲੀਓ ਵਾਨੀਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 24:
 
==ਜੀਵਨ==
===ਮੁੱਢਲਾ ਜੀਵਨ (1585–1612)===
[[Image:Casa Giulio Cesare Vanini Taurisano.jpg|thumb|left|250px| ਵਾਨੀਨੀ ਦਾ ਜਨਮ ਸਥਾਨ, ਤੌਰੀਸਾਨੋ]]
ਲੂਸੀਲੀਓ ਵਾਨੀਨੀ ਦਾ ਜਨਮ 1585 ਵਿੱਚ [[ਤੌਰੀਸਾਨੋ]], [[ਤੈਰਾ ਦ’ ਓਤਰਾਂਤੋ]], [[ਇਟਲੀ]] ਵਿੱਚ ਹੋਇਆ। ਇਸਦਾ ਪਿਤਾ ਜਿਓਵਨ ਬਾਤੀਸਤਾ ਵਾਨੀਨੀ ਇੱਕ ਤਰੇਸਾਨਾ ਤੋਂ ਟਸਕਨੀ ਵਿੱਚ ਇੱਕ ਵਪਾਰੀ ਸੀ। ਇਸਦੀ ਮਾਂ ਲੋਪੇਜ਼ ਦੇ ਨੋਗੂਏਰਾ ਸਪੇਨ ਦੇ ਸ਼ਾਹੀ ਪਰਿਵਾਰ ਦੇ ਇੱਕ ਠੇਕੇਦਾਰ ਦੀ ਕੁੜੀ ਸੀ।
 
1599 ਵਿੱਚ ਇਸਨੇ ਨੇਪਲਜ਼ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨੀ ਸ਼ੁਰੂ ਕੀਤੀ।<ref name="Galileo Project">{{cite web |url=http://galileo.rice.edu/Catalog/NewFiles/vanini.html |title=Vanini, Giulio Cesare |last1=Westfall |first1=Richard S. |website=The Galileo Project |publisher=Rice University, USA |accessdate=26 November 2014}} (based on works by Emile Namer and Andrzej Nowicki)</ref> ਇਥੋਂ ਇਸਨੇ 6 ਜੂਨ 1606 ਨੂੰ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।<ref name="Galileo Project" />
 
ਨਵੰਬਰ 1618 ਵਿੱਚ ਇਸਨੂੰ ਤੂਲੂਸ ਵਿੱਚ ਫੜ੍ਹ ਲਿਆ ਗਿਆ। ਤੂਲੂਸ ਸੰਸਦ ਦੁਆਰਾ ਇਸ ਉੱਤੇ ਧਰਮ ਦੀ ਬੇਅਦਬੀ ਦਾ ਆਰੋਪ ਲਗਾਇਆ ਗਿਆ। ਇਸਦੀ ਜੀਭ ਕੱਟਕੇ 9 ਫ਼ਰਵਰੀ 1619 ਇਸਨੂੰ ਮਾਰਨ ਤੋਂ ਬਾਅਦ ਇਸਦੇ ਸ਼ਰੀਰ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ।
 
{{ਹਵਾਲੇ}}