ਵਿਸਰਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਵਿਸਰਾਮ ਚਿੰਨ|.|caption=ਵਿਸਰਾਮ ਚਿੰਨ}}
 
'''ਵਿਸਰਾਮ''' ਜਾਂ '''ਵਿਸ਼ਰਾਮ''' ਜਾਂ '''ਵਿਰਾਮ''' "ਹੱਥ-ਲਿਖੀਆਂ ਜਾਂ ਛਪੀਆਂ ਹੋਈਆਂ ਲਿਖਤਾਂ ਨੂੰ ਸਹੀ ਤਰਾਂ ਸਮਝਣ ਅਤੇ ਪੜ੍ਹਨ ਵਿੱਚ ਮਦਦ ਦੇਣ ਵਾਲ਼ੀ ਵਿੱਥ, ਰਵਾਇਤੀ ਨਿਸ਼ਾਨ ਅਤੇ ਛਪਾਈ ਦੀਆਂ ਖ਼ਾਸ ਜੁਗਤਾਂ ਦੀ ਵਰਤੋਂ ਨੂੰ ਆਖਿਆ ਜਾਂਦਾ ਹੈ।"<ref>''Encyclopaedia Britannica'': [http://www.britannica.com/EBchecked/topic/483473/punctuation "Punctuation].</ref> ਇੱਕ ਹੋਰ ਵੇਰਵਾ ਇਸ ਤਰਾਂ ਦਿੱਤਾ ਜਾ ਸਕਦਾ ਹੈ: "ਵਿਆਖਿਆ ਸੁਖਾਲ਼ੀ ਕਰਨ ਦੇ ਮਕਸਦ ਨਾਲ਼ ਲਿਖਤਾਂ ਵਿੱਚ ਬਿੰਦੀਆਂ ਜਾਂ ਹੋਰ ਨਿੱਕੇ-ਮੋਟੇ ਨਿਸ਼ਾਨ ਲਾਉਣ ਦੀ ਰੀਤ, ਕਿਰਿਆ ਜਾਂ ਪ੍ਰਨਾਲੀ; ਅਜਿਹੇ ਨਿਸ਼ਾਨਾਂ ਦੀ ਮਦਦ ਨਾਲ਼ ਲਿਖਤ ਨੂੰ ਵਾਕਾਂ, ਦਫ਼ਿਆਂ (ਉੱਪ-ਵਾਕਾਂ) ਵਗੈਰਾ ਵਿੱਚ ਵੰਡਣਾ।"<ref>''Oxford English Dictionary''', definition 2a.
</ref>