ਬਸੰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਬਸੰਤ (ਰੁੱਤ) ਨੂੰ ਬਸੰਤ ’ਤੇ ਭੇਜਿਆ
No edit summary
ਲਾਈਨ 1:
{{ਅੰਦਾਜ਼}}
[[ਤਸਵੀਰ:20150124 165739.jpg|thumb|300px|ਪਤੰਗ ਚੜ੍ਹਾ ਰਿਹਾ ਇੱਕ ਲੜਕਾ]]
'''ਬਸੰਤ''', ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਵਿੱਚੋਂ ਸਭਨਾਂ ’ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ।<ref>Arman A. U. K. ''Urs Aur Melay'' Kitab Manzil, Lahore 1959.</ref>
ਲਾਈਨ 17 ⟶ 18:
==ਬਸੰਤ ਤੇ ਕਵਿਤਾ==
ਇਸ ਮੌਸਮ ਬਸੰਤ ਰੁੱਤ ਨੂੰ ਕਵਿਤਾ ਖੇਤਰ ਵਿੱਚ ਵੀ ਪੂਰਨ ਤੌਰ ’ਤੇ ਮਾਨਤਾ ਪ੍ਰਾਪਤ ਹੈ, ਸ਼ਾਇਦ ਹੀ ਕੋਈ ਕਵੀ ਅਜਿਹਾ ਜਿਸ ਨੇ ਆਪਣੀ ਕਵਿਤਾ ਵਿੱਚ ਬਸੰਤ ਰੁੱਤ ਨੂੰ ਸ਼ਾਮਲ ਨਾ ਕੀਤਾ ਹੋਵੇ। ਇਸ ਦਾ ਗੁਣਗਾਣ ਕਰਨ ਵਾਲੇ ਕਵੀਆਂ ਵਿੱਚ ਆਦੀਕਾਵਿ [[ਬਾਲਮੀਕ]] ਅਤੇ ਮਹਾਂਕਵੀ [[ਕਾਲੀਦਾਸ]] ਨੇ ਤਾਂ ਬਸੰਤੀ ਸੰਯੋਗ ਵਿਯੋਗ ਦਾ ਚਿਤਰਨ ਬੜੇ ਹੀ ਨੇੜਿਓਂ ਛੋਂਹਦੇ ਹੋਏ ਕੀਤਾ ਅਤੇ ਇਸ ਦਾ ਗੁਣਗਾਣ ਕਰਨ ਵਾਲਿਆਂ ਵਿੱਚ [[ਵਿੱਦਿਆਪਤੀ]], [[ਨੰਦ ਦਾਸ]], [[ਚੰਦਰਵਰਦਾਈ]], [[ਪਦਮਾਕਰ]], [[ਅਬੂਦਰ ਰਹਿਮਾਨ]], [[ਸੇਨਾਪਤੀ]], [[ਹਰੀਸ਼ ਚੰਦਰ]], [[ਬਿਹਾਰੀ]] ਆਦਿ ਦੇ ਨਾਂ ਪ੍ਰਮੁੱਖ ਹਨ।
{{ਅੰਤਕਾਹਵਾਲੇ}}
{{ਰੁੱਤਾਂ}}
{{ਰੁੱਤ}}
{{ਨਾਨਕਸ਼ਾਹੀ ਜੰਤਰੀ}}