ਦਾਂਤੇ ਆਲੀਗੀਏਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 18:
 
ਇਸਦੇ ਇਲਾਵਾ ਉਨ੍ਹਾਂ ਦਾ ਗੀਤਕਾਵਿ ''ਵੀਟਾ ਨਿਉਓਵਾ'', ਜਿਸਦਾ ਮਤਲਬ ਹੈ ਨਵਾਂ ਜੀਵਨ, ਅਤਿਅੰਤ ਪ੍ਰਭਾਵਸ਼ੀਲ ਕਵਿਤਾਵਾਂ ਦਾ ਇੱਕ ਸੰਗ੍ਰਿਹ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਸੀਟਰਿਸ ਦੀ [[ਪ੍ਰੇਮਕਥਾ]] ਅਤੇ 23 ਸਾਲਾਂ ਦੀ ਉਮਰ ਵਿੱਚ ਹੀ ਉਸਦੀ ਮੌਤ ਉੱਤੇ ਮਾਰਮਿਕ ਬਿਰਹਾ ਕਥਾ ਦਾ ਵਰਣਨ ਕੀਤਾ ਹੈ। ਇਨ੍ਹਾਂ ਦਾ ਜਨਮ ਇਟਲੀ, [[ਯੂਰਪ]] ਵਿੱਚ ਹੋਇਆ ਸੀ। ਇਹ ਫਲੋਰੇਂਸ ਦੇ ਨਾਗਰਿਕ ਸਨ। ਉਨ੍ਹਾਂ ਦਾ ਪਰਵਾਰ ਪ੍ਰਾਚੀਨ ਸੀ, ਫਿਰ ਵੀ ਉੱਚ ਵਰਗੀ ਨਹੀਂ ਸੀ। ਉਨ੍ਹਾਂ ਦਾ ਜਨਮ ਉਸ ਸਮੇਂ ਹੋਇਆ ਜਦੋਂ ਮੱਧ ਯੁੱਗੀ ਵਿਚਾਰਧਾਰਾ ਅਤੇ ਸੰਸਕ੍ਰਿਤੀ ਦੇ ਪੁਨਰੋਥਾਨ ਦਾ ਆਰੰਭ ਹੋ ਰਿਹਾ ਸੀ। ਰਾਜਨੀਤੀ ਦੇ ਵਿਚਾਰਾਂ ਅਤੇ ਕਲਾ ਸਬੰਧੀ ਮਾਨਤਾਵਾਂ ਵਿੱਚ ਵੀ ਤਬਦੀਲੀ ਹੋ ਰਹੀ ਸੀ।
==ਰਚਨਾਵਾਂ==
 
;'''[[ਲੈਟਿਨ ਭਾਸ਼ਾ]]:
*''[[ਡੀ ਵਲਗਾਰੀ ਏਲੋਕਵੇਂਟਾ]]''
* ''[[ਡੀ ਮੋਨਾਰਕੀਆ]]''
* ''[[ਏਕਲੋਗਿਊਸ]]''
* ''[[ਲੈਟਰਸ (ਦਾਂਤੇ)|ਲੈਟਰਸ]]''
;'''[[ਇਤਾਲਵੀ ਭਾਸ਼ਾ]]:
*''[[ਡਿਵਾਇਨ ਕਾਮੇਡੀ]]''
::*''[[ਇਨਫਰਨੋ]]''
::* ''[[ਪੁਰਗਾਤੋਰੀਓ]]''
::*''[[ਪੈਰਾਦਿਸੋ]]''
*''[[ਲਾ ਵੀਟਾ ਨਿਊਓਵਾ]]''
*''[[ਲੇ ਰਿਮੇ]]''
*''[[ਕਾਨਵੀਵਿਓ]]''
 
 
{{ਹਵਾਲੇ}}