ਕੈਲਾਸ਼ ਖੇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 18:
 
'''ਕੈਲਾਸ਼ ਖੇਰ'''(ਜਨਮ 7 ਜੁਲਾਈ 1973) ਇੱਕ ਭਾਰਤੀ ਗਾਇਕ ਹੈ ਜਿਸਦਾ ਅੰਦਾਜ਼ ਭਾਰਤੀ ਲੋਕ ਗਾਇਕੀ ਤੋਂ ਪ੍ਰਭਾਵਿਤ ਹੈ। ਇਸਨੇ 18 ਬੋਲੀਆਂ ਵਿੱਚ ਗੀਤ ਗਾਏ ਹਨ ਅਤੇ ਬਾਲੀਵੁੱਡ ਦੀਆਂ 300 ਤੋਂ ਵੱਧ ਫਿਲਮਾਂ ਵਿੱਚ ਗੀਤ ਗਾਏ ਹਨ। ਇਹ ਕਵਾਲੀ ਗਾਇਕ [[ਨੁਸਰਤ ਫਤਹਿ ਅਲੀ ਖਾਨ]] ਅਤੇ ਸ਼ਾਸਤਰੀ ਸੰਗੀਤਕਾਰ [[ਕੁਮਾਰ ਗੰਧਰਵ]] ਤੋਂ ਬਹੁਤ ਪ੍ਰੇਰਿਤ ਹੋਇਆ ਹੈ।
==ਮੁੱਢਲੀ ਜ਼ਿੰਦਗੀ ==
ਕੈਲਾਸ਼ ਨੇ ਆਪਣੇ ਬਚਪਨ ਵਿੱਚ ਹੀ ਸੰਗੀਤ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ।<ref>{{cite web|title=Learning Music from his father|url=http://in.news.yahoo.com/kailash-kher-s-musical-journey.html| publisher=Yahoo! News| date=8 November 2011}}</ref> ਕੈਲਾਸ਼ ਖੇਰ ਸੰਗੀਤ ਮਾਹੌਲ ਵਿਚ ਪਲਿਆ ਸੀ, ਅਤੇ ਉਸ ਨੂੰ ਸਕੂਲ ਦੇ ਦਿਨ ਤੋਂ ਹੀ, ਸੰਗੀਤ ਦੀ ਚੇਟਕ ਲੱਗ ਗਈ ਸੀ। ਉਹ ਸਾਰਾ ਸਾਰਾ ਦਿਨ ਆਪਣੇ ਪਿਤਾ ਦੇ ਭਾਰਤੀ ਲੋਕ ਗੀਤ ਸੁਣਿਆ ਕਰਦਾ ਸੀ।<ref>{{cite web|title=Love for Music|url=http://www.muzigle.com/artist/kailash-kher}}</ref>
==ਹਵਾਲੇ}==
{{ਹਵਾਲੇ}}
 
 
[[ਸ਼੍ਰੇਣੀ:ਭਾਰਤੀ ਗਾਇਕ]]