ਨੈਸ਼ ਫ਼ੋਰਬਸ ਯੂਨੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 32:
|awards = {{plainlist|
* [[ਜੌਨ ਵਾਨ ਨਿਊਮਾਨ ਥਿਊਰੀ ਪੁਰਸਕਾਰ]] (1978)
* [[ਇਕਨਾਮਿਕ ਸਾਇੰਸਿਜ਼ ਦਾ ਨੋਬਲ ਮੈਮੋਰੀਅਲ ਪੁਰਸਕਾਰ]] (1994)
* [[ਏਬਲ ਪੁਰਸਕਾਰ]] (2015)
}}
|spouse = Alicia Lopez-Harrison de Lardé <small>(mਵਿ. 1957–1963) (divorcedਤਲਾੱਕ); (mਵਿ. 2001–2015) (theirਮੌਤ deathsਦਾ ਸਾਲ)</small>
|children = 2
}}
 
'''ਜੌਨ ਨੈਸ਼ ਫ਼ੋਰਬਸ ਯੂਨੀਅਰ''' (13 ਜੂਨ 1928&nbsp;– 23 ਮਈ 2015) ਇੱਕ ਅਮਰੀਕੀ [[ਗਣਿਤਸ਼ਾਸਤਰੀ]]ਸੀ, ਜਿਸ ਦਾ [[ਗੇਮ ਥਿਊਰੀ]], [[ਡਿਫ਼ਰੈਂਸੀਅਲ ਜੁਮੈਟਰੀ]], ਅਤੇ [[ਅੰਸ਼ਕ ਡਿਫ਼ਰੈਂਸੀਅਲ ਸਮੀਕਰਨ]] ਵਿੱਚ ਕੰਮ ਰੋਜ਼ਾਨਾ ਜ਼ਿੰਦਗੀ ਦੇ ਕੰਪਲੈਕਸ ਸਿਸਟਮਾਂ ਦੇ ਅੰਦਰ ਸਬੱਬ ਅਤੇ ਘਟਨਾਵਾਂ ਨੂੰ ਸੰਚਾਲਿਤ ਕਰਨ ਵਾਲੇ ਕਾਰਕਾਂ ਦੀ ਸਮਝ ਪ੍ਰਦਾਨ ਕੀਤੀ।
 
==ਜ਼ਿੰਦਗੀ==
ਨੈਸ਼ ਦਾ ਜਨਮ [[ਬਲਿਊਫੀਲਡ, ਪੱਛਮੀ ਵਰਜੀਨੀਆ]], ਸੰਯੁਕਤ ਰਾਜ ਅਮਰੀਕਾ ਵਿੱਚ 13 ਜੂਨ 1928 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਵੀ ਜੌਨ ਫੋਰਬਸ ਨੈਸ਼ ਸੀ, ਜੋ ਇੱਕ ਇਲੈਕਟਰੀਕਲ ਇੰਜੀਨੀਅਰ ਸੀ। ਉਸ ਦੀ ਮਾਤਾ, ਵਰਜੀਨੀਆ, ਜਿਸਦਾ ਜਨਮ ਦਾ ਨਾਮ ਮਾਰਗਰੇਟ ਵਰਜੀਨੀਆ ਮਾਰਟਿਨ ਸੀ, ਜੋ ਸਕੂਲ ਤੋਂ ਪਹਿਲਾਂ ਇੱਕ ਸਕੂਲ ਅਧਿਆਪਿਕਾ ਸੀ। ਨੈਸ਼ ਨੂੰ ਤੇਜ਼ਵਿਲ ਸਟਰੀਟ 'ਤੇ ਮਾਰਟਿਨਾਂ ਦੇ ਘਰ ਦੇ ਐਨ ਸਾਮ੍ਹਣੇ [[ਐਪਿਸਕੋਪਲ ਚਰਚ]] ਵਿੱਚ ਬਪਤਿਸਮਾ ਦਿੱਤਾ ਗਿਆ ਸੀ। <ref>{{cite book|last1=Nasar|first1=Sylvia|authorlink=Sylvia Nasar|title=[[A Beautiful Mind (book)|A Beautiful Mind]]|publisher=[[Simon & Schuster]]|date=1998|isbn=0-684-81906-6|chapterurl=https://www.nytimes.com/books/first/n/nasar-mind.html|archiveurl=https://web.archive.org/web/20001205143000/http://www.nytimes.com/books/first/n/nasar-mind.html|archivedate=December 5, 2000|deadurl=no|chapter=Chapter One|accessdate=May 24, 2015}}</ref> ਉਸ ਦੀ ਇੱਕ ਛੋਟੀ ਭੈਣ, ਮਾਰਥਾ ਸੀ, ਜਿਸਦਾ ਜਨਮ 16 ਨਵੰਬਰ, 1930 ਨੂੰ ਹੋਇਆ ਸੀ।
 
==ਹਵਾਲੇ==
{{ਹਵਾਲੇ}}