"ਖਜੂਰ" ਦੇ ਰੀਵਿਜ਼ਨਾਂ ਵਿਚ ਫ਼ਰਕ

691 bytes added ,  5 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ |ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ|
 
==ਖਜੂਰ ਦੇ ਲਾਭ ==
 
1)ਮੰਨਿਆ ਗਿਆ ਹੈ ਕਿ ਹਰ ਰੋਜ ਖਜੂਰ ਖਾਣ ਨਾਲ ਦਮਾ (ਅਸਥਮਾ)ਠੀਕ ਹੋ ਜਾਂਦਾ ਹੈ |ਸੁੱਕੀ ਖੰਘ ਵੀ ਖਜੂਰ ਖਾਣ ਨਾਲ ਠੀਕ ਹੋ ਜਾਂਦੀ ਹੈ
 
2)ਕਹਿੰਦੇ ਹਨ ਕਿ ਦੁਧ ਨਾਲ ਖਜੂਰ ਖਾਣ ਨਾਲ ਸਰੀਰਕ ਕਮਜੋਰੀ ਦੂਰ ਹੁੰਦੀ ਹੈ |
 
3)ਕਹਿੰਦੇ ਕਿ ਖਜੂਰ ਦੀ ਵਰਤੋ ਕਰਨ ਨਾਲ ਕਿਸੇ ਵੀ ਪ੍ਰਕਾਰ ਦੀ ਪਿਸ਼ਾਬ ਦੀ ਰੁਕਾਵਟ ਹੋਵੇ ,ਦੂਰ ਹੋ ਜਾਂਦੀ ਹੈ |
==ਪੰਜਾਬੀ ਲੋਕਧਾਰਾ ਵਿੱਚ ==