ਕੌਮੀ ਗੀਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia moved page ਰਾਸ਼ਟਰੀ ਗੀਤ to ਕੌਮੀ ਗੀਤ over redirect
No edit summary
ਲਾਈਨ 1:
{{ਬੇ-ਹਵਾਲਾ}}
'''ਰਾਸ਼ਟਰੀਕੌਮੀ ਗੀਤ''' (ਜਾਂ '''ਕੌਮੀਰਾਸ਼ਟਰੀ ਗੀਤ''') ਆਮ ਤੌਰ ’ਤੇ ਇੱਕ ਦੇਸ਼-ਭਗਤੀ ਭਰਪੂਰ ਸੰਗੀਤਕ ਰਚਨਾ ਹੁੰਦੀ ਹੈ ਜੋ ਕਿਸੇ ਮੁਲਕ ਦੇ ਲੋਕਾਂ ਦੇ [[ਇਤਿਹਾਸ]], [[ਸੱਭਿਆਚਾਰ]], ਰਸਮਾਂ-ਰਿਵਾਜ਼ਾਂ ਅਤੇ ਜੱਦੋ-ਜਹਿਦ ਦੀ ਤਰਜਮਾਨੀ ਅਤੇ ਤਾਰੀਫ਼ਤਰੀਫ਼ ਕਰਦੀ ਹੈ ਅਤੇ ਮੁਲਕ ਦੀ [[ਸਰਕਾਰ]] ਜਾਂ ਲੋਕਾਂ ਦੁਆਰਾ ਆਪਣੀ ਰਾਸ਼ਟਰਕੌਮ ਦੇ ਗੀਤ ਵਜੋਂ ਮੰਨੀ ਹੁੰਦੀ ਹੈ।
 
ਇਹ ਆਮ ਤੌਰ ’ਤੇ ਮੁਲਕ ਦੀ ਆਮ ਅਤੇ ਜਿਆਦਾਵਧੇਰੇ ਬੋਲੀ ਜਾਣ ਵਾਲੀ ਬੋਲੀ ਵਿੱਚ ਲਿਖਿਆ ਹੁੰਦਾ ਹੈ ਪਰ ਕਈ ਵਾਰ ਇਸਦਾ ਹੋਰ ਬੋਲੀ ਵਿਚਲਾ ਤਰਜਮਾ ਵੀ ਆਮ ਅਪਣਾਇਆ ਜਾਂਦਾ ਹੈ।
 
[[ਸ੍ਰੀ ਲੰਕਾ]] ਦੇ ਕੌਮੀ ਗੀਤ, ਜੋ ਅਸਲ ਵਿੱਚ [[ਸਿਨਹਾਲੀ ਬੋਲੀ]] ਵਿੱਚ ਲਿਖਿਆ ਗਿਆ ਸੀ, ਦਾ [[ਤਾਮਿਲ ਬੋਲੀ|ਤਾਮਿਲ]] ਵਿੱਚ ਵੀ ਤਰਜਮਾ ਕੀਤਾ ਗਿਆ ਹੈ ਜਿਸਨੂੰ ਆਮ ਤੌਰ ’ਤੇ ਕੁਝ ਮੌਕਿਆਂ, ਤਾਮਿਲ ਸੂਬਿਆਂ ਅਤੇ ਤਾਮਿਲ ਸਕੂਲਾਂ ਵਿੱਚ ਗਾਇਆ ਜਾਂਦਾ ਹੈ।
 
{{ਅਧਾਰ}}