ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਸਨਅਤ using HotCat
No edit summary
ਲਾਈਨ 2:
 
'''ਇੰਡਸਟਰੀ''' ਜਾਂ '''ਸਨਅਤ''' ਜਾਂ '''ਉਦਯੋਗ''' ਕਿਸੇ [[ਅਰਥਚਾਰਾ|ਅਰਥਚਾਰੇ]] ਵਿੱਚ ਕਿਸੇ [[ਮਾਲ]] ਜਾਂ [[ਸੇਵਾ (ਅਰਥ ਸ਼ਾਸਤਰ)|ਸੇਵਾ]] ਦੀ ਪੈਦਾਵਾਰ ਹੁੰਦੀ ਹੈ<ref>[http://dictionary.reference.com/browse/industry Industry | Define Industry at Dictionary.com]</ref> ਕਿਸੇ ਟੋਲੀ ਜਾਂ ਕੰਪਨੀ ਦੀ ਆਮਦਨੀ ਦਾ ਮੁੱਖ ਸੋਮਾ ਉਹਦੀ ਢੁਕਵੀਂ ਸਨਅਤ ਦਾ ਸੂਚਕ ਹੁੰਦਾ ਹੈ।<ref>{{cite web|url=http://www.investopedia.com/terms/i/industry.asp|title= 'Definition of Industry' Investopedia}}</ref> ਜਦੋਂ ਕਿਸੇ ਵੱਡੇ ਜੁੱਟ ਦੀ ਆਮਦਨੀ ਦੇ ਕਈ ਸਰੋਤ ਹੋਣ ਤਾਂ ਉਹਨੂੰ ਵੱਖੋ-ਵੱਖ ਸਨਅਤਾਂ ਵਿੱਚ ਕੰਮ ਕਰਦਿਆਂ ਮੰਨਿਆ ਜਾਂਦਾ ਹੈ। [[ਸਨਅਤੀ ਇਨਲਕਾਬ]] ਵੇਲੇ [[ਯੂਰਪ|ਯੂਰਪੀ]] ਅਤੇ [[ਉੱਤਰੀ ਅਮਰੀਕਾ|ਉੱਤਰੀ ਅਮਰੀਕੀ]] ਦੇਸ਼ਾਂ ਵਿੱਚ ਕਾਰੀਗਰੀ ਸਨਅਤ, ਪੈਦਾਵਾਰ ਅਤੇ ਮਜ਼ਦੂਰੀ ਦਾ ਮੁੱਖ ਖੇਤਰ ਬਣ ਗਿਆ ਸੀ ਜਿਹਨੇ ਪੁਰਾਣੇ ਜ਼ਮਾਨੇ ਦੇ ਤਜਾਰਤੀ ਅਤੇ ਬਿਸਵੇਦਾਰੀ ਅਰਥਚਾਰਿਆਂ ਨੂੰ ਢਾਹ ਲਗਾਈ ਸੀ। ਇਹ ਸਭ ਕੁਝ ਟੈਕਨਾਲੋਜੀ ਵਿੱਚ ਤੇਜ਼ੀ ਨਾਲ਼ ਤਰਤੀਬਵਾਰ ਆਈਆਂ ਤਰੱਕੀਆਂ ਸਦਕਾ ਹੋ ਸਕਿਆ ਜਿਵੇਂ ਕਿ [[ਸਟੀਲ]] ਅਤੇ [[ਕੋਲ਼ਾ|ਕੋਲ਼ੇ]] ਦੀ ਪੈਦਾਵਾਰ।
 
==ਹਵਾਲੇ==
{{ਹਵਾਲੇ}}
 
{{ਕਾਮਨਜ਼ ਸ਼੍ਰੇਣੀ|Industries|ਸਨਅਤਾਂ}}