ਮੁਦਰਾ (ਕਰੰਸੀ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 18:
ਜਿਆਦਾ ਅਰਥ ਵਿਵਸਥਾਵਾਂ ਤਿੰਨ ਧਰਾਵਾਂ ਦੇ ਰੂਪ ਵਿਚ ਸਿੱਕੇ ਡਾ ਪ੍ਰਯੋਗ ਕਰਦੀਆਂ ਸਨ :ਤਾਂਬਾ , ਚਾਂਦੀ ਅਤੇ ਸੋਨਾ। ਸੋਨੇ ਦੇ ਸਿੱਕਿਆਂ ਦਾ ਪ੍ਰਯੋਗ ਵਡੀਆਂ ਖਰੀੜ ਦਾਰੀਆਂ ਕਰਨ ਜਾਂ ਫੌਜਾਂ ਨੂੰ ਅਦਾਇਗੀ ਕਰਨ ਅਤੇ ਰਾਜ ਦੀਆਂ ਗਤੀਵਿਧੀਆਂ ਲਈ ਹੁੰਦਾ ਸੀ । ਚਾਂਦੀ ਦੇ ਸਿੱਕੇ ਦਰ੍ਮਿਆਨੇ ਪਧਰ ਦੀ ਖਰੀਦ ਕਰਨ ਲਈ ਵਰਤੇ ਜਾਂਦੇ ਸਨ ਜਿਂਵੇ ਟੈਕ੍ਸ ਦੀ ਅਦਾਇਗੀ,ਅਤੇ ਠੇਕੇ ਦੀ ਅਦਾਇਗੀ ਆਦਿ। ਤਾਂਬੇ ਦੇ ਸਿੱਕੇ ਦਾ ਪ੍ਰਯੋਗ ਰੋਜ਼ਾਨਾ ਲੋੜਾਂ ਦੀ ਦੀ ਪੂਰਤੀ ਕਰਨ ਲਈ ਕੀਤਾ ਜਾਂਦਾ ਸੀ। ਇਹ ਪ੍ਰਬੰਧ [[ਭਾਰਤ ਦੇ ਸਿੱਕੇ|ਭਾਰਤ]] ਵਿਚ [[ਮਹਾਜਨਪਦਾਂ]] ਦੇ ਸਮੇਂ ਤੋਂ ਹੁੰਦਾ ਰਿਹਾ ਹੈ।
 
=== ਕਾਗਜ਼ ਮੁਦਰਾ (ਬੈੰਕਬੈਂਕ ਨੋਟ) ===
[[ਚੀਨ ਦਾ ਇਤਿਹਾਸ|ਪੂਰਵ ਆਧੁਨਿਕ ਕਾਲ]] [[ਚੀਨ]] ਵਿਚ ਉਧਰ ਲੈਣ ਦੇਣ ਦੀਆਂ ਲੋੜਾਂ ਅਤੇ [[ਤਾਂਬੇ]] ਦੇ ਸਿਕਿਆਂ ਦੇ ਭਾਰੀ ਗਿਣਤੀ ਵਿਚ ਚੁਕਣ ਚਕਾਣ ਦੀਆਂ ਸਮਸਿਆਂਵਾਂ ਕਰਕੇ [[ਕਾਗਜ਼ ਦੇ ਨੋਟ ]] ਭਾਵ [[ਬੈੰਕਬੈਂਕ ਨੋਟ]] ਹੋਂਦ ਵਿਚ ਆਏ । ਇਸ ਪ੍ਰਬੰਧ ਦਾ ਪਸਾਰਾ [[ਤਾਂਗ ਸਲਤਨਤ]](618 - 907) ਤੋਂ [[ਸਾਂਗ ਸਲਤਨਤ]](960-1279) ਦੇ ਸਮੇਂ ਵਿਚਕਾਰ ਹੋਇਆ।
 
 
[[File:Jiao zi.jpg|thumb|right|ਸਾਂਗ ਸਲਤਨਤ ''ਜਿਓਜ਼ੀ,'' ਸੰਸਾਰ ਦਾ ਪ੍ਰਾਚੀਨਤਮ ਕਾਗਜ਼ ਦਾ ਨੋਟ]]
 
===ਬੈੰਕਬੈਂਕ ਨੋਟ ਯੁਗ===
{{main|ਬੈੰਕਬੈਂਕ ਨੋਟ|Fiat currency}}
[[ਬੈੰਕਬੈਂਕ ਨੋਟ]] ( ਅਮਰੀਕਾ ਅਤੇ ਕਨੇਡਾ ਵਿਚ ਜਿਸਨੂੰ ਬਿੱਲ ਕਿਹਾ ਜਾਂਦਾ ਹੈ) ਇੱਕ ਮੁਦਰਾ ਹੈ ਜਿਸਨੂੰ ਕਨੂਨੀ ਮਾਨਤਾ ਪ੍ਰਾਪਤ ਹੁੰਦੀ ਹੈ। ਬੈੰਕਬੈਂਕ ਨੋਟ [[ਸਿਕਿਆਂ]] ਸਮੇਤ ਰਲ ਕੇ [[ਨਗਦੀ]] ਬਣਦੀ ਹੈ। ਬੈੰਕਬੈਂਕ ਨੋਟ ਆਮ ਤੌਰ ਤੇ ਕਾਗਜ਼ ਦੇ ਹੁੰਦੇ ਹਨ ਪਰ ਆਸਟਰੇਲੀਆ ਵਿਚ 1980 ਵਿਚ [[ਕਾਮਨਵੈਲਥ ਸਾਂਈਟੀਫ਼ਿਕ ਅਤੇ ਉਦਯੋਗਿਕ ਖੋਜ ਸੰਸਥਾ]] (Commonwealth Scientific and Industrial Research Organisation) ਨੇ [[ਪੋਲੀਮਰ ਮੁਦਰਾ|ਪੋਲੀਮਰ ਬੈੰਕਬੈਂਕ ਨੋਟ]] ਬਣਾਏ ਜੋ 1988 ਵਿਚ ਚਾਲੂ ਕੀਤੇ ਗਏ।ਇਹ ਨੋਟ ਕਾਗਜ਼ ਦੇ ਨੋਟਾਂ ਨਾਲੋਂ ਵਧ ਚਲਣ ਵਾਲੇ ਹੁੰਦੇ ਹਨ ਅਤੇ ਇਹਨਾ ਦਾ ਨਕਲੀ ਰੂਪ ਛਾਪਣਾ ਵੀ ਸੰਭਵ ਨਹੀ ਹੁੰਦਾ।
 
 
{{main|ਬੈੰਕ ਨੋਟ|Fiat currency}}
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਕਰੰਸੀ]]