ਐਲਵਿਸ ਪਰੈਸਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਐਲਵਿਸ ਪਰੈਸਲੇ | image = Elvis Presley promoting Jailhouse Rock.jpg | caption = Presl..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

16:48, 5 ਜੂਨ 2015 ਦਾ ਦੁਹਰਾਅ

ਐਲਵਿਸ ਪਰੈਸਲੇ (ਅੰਗਰੇਜ਼ੀ: Elvis Presley) ਇੱਕ ਅਮਰੀਕੀ ਗਾਇਕ ਅਤੇ ਐਕਟਰ ਹੈ। ਇਹ 20ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਨੂੰ ਅਕਸਰ "ਰੌਕ ਐਂਡ ਰੋਲ ਦਾ ਬਾਦਸ਼ਾਹ" ਕਿਹਾ ਜਾਂਦਾ ਹੈ।

ਐਲਵਿਸ ਪਰੈਸਲੇ
Elvis Presley in Jailhouse Rock (1957)
Presley in a publicity photograph for the 1957 film Jailhouse Rock
ਜਨਮ
ਐਲਵਿਸ ਐਰਨ ਪਰੈਸਲੇ

(1935-01-08)ਜਨਵਰੀ 8, 1935
ਮੌਤਅਗਸਤ 16, 1977(1977-08-16) (ਉਮਰ 42)
ਮੈਮਫਿਸ, ਟੈਨੀਸੀ, ਸੰਯੁਕਤ ਰਾਜ
ਕਬਰਗਰੇਸਲੈਂਡ, ਮੈਮਫਿਸ, ਟੈਨੀਸੀ, ਸੰਯੁਕਤ ਰਾਜ
ਸਿੱਖਿਆL.C. Humes High School
ਪੇਸ਼ਾਗਾਇਕ, ਐਕਟਰ
ਜੀਵਨ ਸਾਥੀ
(ਵਿ. 1967; ਤ. 1973)
ਬੱਚੇLisa Marie Presley
ਰਿਸ਼ਤੇਦਾਰDanielle Riley Keough (granddaughter)
ਮਿਲਟਰੀ ਜੀਵਨ
ਵਫ਼ਾਦਾਰੀ United States of America
ਸੇਵਾ/ਬ੍ਰਾਂਚ ਸੰਯੁਕਤ ਰਾਜ ਫੌਜ
ਸੇਵਾ ਦੇ ਸਾਲ1958–1960
ਰੈਂਕ Sergeant
ਯੂਨਿਟCompany A, 1st Medium Tank Battalion, 32nd Armor Regiment, 3rd Armored Division
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼Vocals, guitar
ਸਾਲ ਸਰਗਰਮ1953–1977
ਲੇਬਲSun, RCA (Victor), HMV
ਵੈਂਬਸਾਈਟwww.elvis.com
ਦਸਤਖ਼ਤ

ਇਹ ਕਈ ਸੰਗੀਤਕ ਯਾਨਰਾਂ ਵਿੱਚ ਮਸ਼ਹੂਰ ਹੋਇਆ ਅਤੇ ਰਿਕਾਰਡ ਸੰਗੀਤ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਵਿਕਣ ਵਾਲਾ ਗਾਇਕ ਹੈ।

ਜੀਵਨ

ਐਲਵਿਸ ਦਾ ਜਨਮ ਤੁਪੇਲੋ, ਮਿਸੀਸੀਪੀ ਵਿੱਚ ਹੋਇਆ। ਜਦੋਂ ਇਹ 13 ਸਾਲਾਂ ਦਾ ਸੀ ਤਾਂ ਇਹ ਅਤੇ ਇਸਦਾ ਪਰਿਵਾਰ ਮੈਮਫਿਸ, ਟੈਨੀਸੀ ਵਿੱਚ ਰਹਿਣ ਲੱਗੇ। ਇੱਥੇ ਸਾਲ 1954 ਵਿੱਚ ਇੱਕ ਸੰਗੀਤਕ ਕਰੀਅਰ ਸ਼ੁਰੂ ਹੋਇਆ ਜਦ ਇਸਨੇ ਨਿਰਮਾਤਾ ਸੈਮ ਫਿਲਿਪਸ ਨਾਲ ਸਨ ਰਿਕਾਰਡਜ਼ ਵਿਖੇ ਇੱਕ ਗਾਣਾ ਰਿਕਾਰਡ ਕੀਤਾ।