ਹੈਰੋਇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 60:
'''ਹੈਰੋਇਨ''' ਇਕ ਦਵਾਈ ਹੈ ਜੋ ਪੋਸਤ ਦੇ ਬੂਟੇ ਤੋਂ ਬਣਦੀ ਹੈ। ਇਹ [[ਅਫ਼ੀਮ]] ਵਾਂਗ ਪੋਸਤ ਦੇ ਤਰਲ ਮਾਦੇ ਤੋਂ ਤਿਆਰ ਹੁੰਦੀ ਹੈ। ਇਹ ਨਸ਼ੀਲੀ ਹੈ ਅਤੇ ਇਸਦੀ ਲਤ ਬਹੁਤ ਛੇਤੀ ਲਗਦੀ ਹੈ। ਕਈ ਮੁਲਕਾਂ ਵਿੱਚ ਮੈਡੀਕਲ ਵਰਤੋਂ ਤੋਂ ਬਿਨਾਂ ਇਸ ਦੀ ਵਰਤੋਂ ਤੇ ਪਾਬੰਦੀ ਹੈ। ਇਹ ਚਿੱਟੇ ਜਾਂ ਭੂਰੇ ਰੰਗ ਦਾ ਪਾਊਡਰ ਹੁੰਦਾ ਹੈ ਜਿਸਦਾ ਧੂੰਆਂ ਪੀਤਾ ਜਾਂਦਾ ਹੈ ਜਾਂ ਸਿੱਧੇ ਹੀ ਸਰੀਰ ਵਿੱਚ ਦਾਖ਼ਲ ਕੀਤਾ ਜਾਂਦਾ ਹੈ।
 
==ਹਵਾਲੇ==
{{ਅਧਾਰ}}
{{ਹਵਾਲੇ}}
 
[[ਸ਼੍ਰੇਣੀ:ਨਸ਼ੀਲੀਆਂ ਦਵਾਈਆਂ]]