ਪਾਚਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Digestive system diagram pa.png|thumbnail|ਮੁਨੁੱਖ ਦਾ ਪਾਚਨ ਤੰਤਰ ਅਤੇ ਇਸ ਦੇ ਅੰਗਾਂ ਤੇ ਇੱਕ ਝਾਤੀ]]
'''ਪਾਚਣ''' ਜਾਂ '''ਹਾਜ਼ਮਾ''' ਉਹ ਕਿਰਿਆ ਹੈ ਜਿਸ ਵਿੱਚ [[ਭੋਜਨ]] ਨੂੰ ਯੰਤਰੀਕੀ ਅਤੇ ਰਾਸਾਇਣਕ ਰੂਪ ਨਾਲ ਛੋਟੇ ਛੋਟੇ ਘਟਕਾਂ ਜਾਂਨੀ ਹਿੱਸਿਆਂ ਵਿੱਚ ਤੋੜਿਆ ਜਾਂਦਾ ਹੈ ਤਾਂਜੋ ਉਨ੍ਹਾਂ ਨੂੰ, [[ਉਦਾਹਰਣ]] ਦੇ ਲਈ, ਰੱਤ ਧਾਰਾ ਵਿੱਚ ਅਵਸ਼ੋਸ਼ਤ ਕੀਤਾ ਜਾ ਸਕੇ |ਇਸ ਤਰ੍ਹਾਂ ਪਾਚਣ ਇੱਕ ਪ੍ਰਕਾਰ ਦੀ ਅਪਚਿਅ (catabolic) ਕਿਰੀਆ ਹੈ ਕਿਉਂਕਿ ਇਸ ਵਿੱਚ [[ਭੋਜਨ]] ਦੇ ਵੱਡੇ [[ਅਣੂ|ਅਣੁਵਾਂ]] ਨੂੰ ਛੋਟੇ-ਛੋਟੇਅਣੁਵਾਂ ਵਿੱਚ ਬਦਲਿਆ ਜਾਂਦਾ ਹੈ । <ref name="Maton">{{cite book| last = Maton| first = Anthea| authorlink = | coauthors = Jean Hopkins, Charles William McLaughlin, Susan Johnson, Maryanna Quon Warner, David LaHart, Jill D. Wright | title = Human Biology and Health| publisher = Prentice Hall| year = 1993| location = Englewood Cliffs, New Jersey, USA| pages = | url = | doi = | id = | isbn = 0-13-981176-1|oclc = 32308337}}</ref>
ਵੱਖ-ਵੱਖ ਜੀਵਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਪਾਚਨ ਤੰਤਰ ਹੁੰਦਾ ਹੈ| ਇਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਜੀਵਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਾਚਨ ਤੰਤਰ ਹੁੰਦੇ ਹੋਏ ਵੀ ਪਾਚਨ ਕਾਰਣ ਵਾਲੇ ਇੰਜ਼ਾਅਮਾਂ ਦੇ ਕਾਰਜ ਸਦਾ ਸਮਾਨ ਹੀ ਹੁੰਦੇ ਹਨ|