Hello! Welcome to Wikipedia! --Amir E. Aharoni (talk) ੦੯:੪੭, ੨੮ ਜੁਲਾਈ ੨੦੧੨ (UTC)

ਮਨੋਜ ਕੁਮਾਰ

ਸੋਧੋ

Hi!

I saw that you edited the article ਮਨੋਜ ਕੁਮਾਰ. Is it Manoj Kumar? Then what are these dates in the name - 1986?.. --ਅਮੀਰ ਏਲਿਸ਼ਾ ਅਹਰੋਨਿ / Amir E. Aharoni (talk) ੧੬:੩੯, ੧ ਅਗਸਤ ੨੦੧੨ (UTC)

Those are different articles about different personalities. 1986 is birth year of ਮਨੋਜ ਕੁਮਾਰ. He's a boxer (boxing player) and other Manoj kumar is related to bollywood.Kooljeet (talk) ੨੧:੨੨, ੬ ਅਗਸਤ ੨੦੧੨ (UTC)

Hi,

Thanks a lot for all your recent contributions!

You should create a user page and write something about yourself. You don't have to do it in English - it's OK to write it in Punjabi. --ਅਮੀਰ ਏਲਿਸ਼ਾ ਅਹਰੋਨਿ / Amir E. Aharoni (talk) ੧੫:੩੧, ੮ ਅਗਸਤ ੨੦੧੨ (UTC)

ਜ਼ਰਾ ਧਿਆਨ ਦਿਓ

ਸੋਧੋ

ਸਤਿ ਸ੍ਰੀ ਅਕਾਲ! ਤੁਹਾਡੇ ਯੋਗਦਾਨਾਂ ਲਈ ਧੰਨਵਾਦ ਪਰ ਮੈਂ ਵੇਖ ਰਿਹਾ ਹਾਂ ਤੁਸੀਂ ਧੜਾ-ਧੜ ਨਵੇਂ ਲੇਖ ਬਣਾ ਰਹੇ ਹੋ। ਕਿਰਪਾ ਕਰਕੇ ਥੋੜਾ ਰੁਕੋ ਅਤੇ ਧਿਆਨ ਦਿਓ ਕਿ ਤੁਹਾਨੂੰ ਤੁਹਾਡੇ ਲੇਖਾਂ ਦੀ ਗਿਣਤੀ ਵੱਲ ਨਹੀਂ ਸਗੋਂ ਲੇਖਾਂ ਦੀਆਂ ਖ਼ੂਬੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਨਿੱਤ ਨਵਾਂ ਲੇਖ ਲਿਖਣ ਦੀ ਬਜਾਏ ਪੁਰਾਣੇ ਲੇਖਾਂ ਵਿਚ ਵੱਧ ਤੋਂ ਵੱਧ ਸੁਧਾਰ ਕਰਕੇ ਓਹਨਾਂ ਨੂੰ ਚੰਗੇਰਾ ਬਣਾਓ, ਲੋੜ ਮੁਤਾਬਕ ਸੈਕਸ਼ਨ ਬਣਾਓ ਅਤੇ ਸਭ ਤੋਂ ਪਹਿਲਾਂ ਹਵਾਲੇ ਜੋੜੋ। ਦੂਜੇ ਤਜਰਬੇਕਾਰ ਮੈਂਬਰਾਂ ਨਾਲ਼ ਗੱਲਬਾਤ ਕਰਨਾ ਵਿਕੀ ਬਾਰੇ ਸਿੱਖਣ ਦਾ ਇੱਕ ਚੰਗਾ ਤਰੀਕਾ ਹੈ। ਕੋਈ ਮੁਸ਼ਕਲ ਜਾਂ ਸਵਾਲ ਹੋਵੇ ਤਾਂ ਓਹਨਾਂ ਦੇ ਗੱਲਬਾਤ ਸਫ਼ਿਆਂ ਤੇ ਤੁਹਾਡਾ ਹਮੇਸ਼ਾ ਸਵਾਗਤ ਹੈ, ਓਹਨਾਂ ਨਾਲ਼ ਚਰਚਾ ਕਰੋ, ਸਵਾਲ ਪੁੱਛੋ, ਜਵਾਬ ਦਿਓ ਇਤਿਆਦਿ। ਆਪਣੇ ਲੇਖਾਂ ਵਿਚ ਹਵਾਲੇ ਜੋੜਨ ਦੇ ਜਤਨ ਕਰੋ। ਕਿਸੇ ਵੀ ਮਦਦ ਲਈ ਤੁਸੀਂ ਮੇਰੇ ਗੱਲਬਾਤ ਸਫ਼ੇ ਤੇ ਆ ਕੇ ਜਾਂ ਇੱਥੇ (ਆਪਣੇ ਗੱਲਬਾਤ ਸਫ਼ੇ ਤੇ) ਹੀ ਸਵਾਲ ਪੁੱਛ ਸਕਦੇ ਹੋ। Tari Buttar ੦੯:੪੧, ੧੦ ਅਗਸਤ ੨੦੧੨ (UTC)

ਤਸਵੀਰਾਂ

ਸੋਧੋ

ਮੈਂ ਦੇਖ ਰਿਹਾਂ ਹਾਂ ਤੁਸੀਂ ਬਿਨਾਂ ਸਰੋਤ ਦੱਸੇ ਤਸਵੀਰਾਂ ਅੱਪਲੋਡ ਕਰ ਰਹੇ ਹੋ ਜੋ ਕਿ ਮਿਟਾਉਣ ਯੋਗ ਹਨ। ਕਿਰਪਾ ਕਰਕੇ ਆਪਣੀ ਤਸਵੀਰ ਅੱਪਲੋਡ ਕਰਨ ਤੋਂ ਪਹਿਲਾਂ commons ਤੇ ਇਸਨੂੰ ਲੱਭਣ ਦੀ ਕੋਸ਼ਿਸ਼ ਕਰਿਆ ਕਰੋ ਜੇ ਮਿਲ ਜਾਵੇ ਤਾਂ ਓਹ ਫ਼ਾਈਲ ਨਾਮ ਵਰਤ ਕੇ ਤੁਸੀਂ ਉਸਨੂੰ ਇਸ ਵਿਕੀ ਤੇ ਲੋੜ ਮੁਤਾਬਕ ਐਡ ਕਰ ਸਕਦੇ ਹੋ। for example there are many files already exist about ਯੋਨੀ that are uploaded legally. You don't have to upload own unsourced ones. (it doesn't mean your article ਯੋਨੀ to be here, it 'll discussed later. For now it was just to make you understand) and you can't download english wiki or commons photos to upload here that you did. And Please use talk pages to ask, answer and get more experience. Tari Buttar ੧੫:੩੬, ੧੧ ਅਗਸਤ ੨੦੧੨ (UTC)

Introducing

ਸੋਧੋ

Sat Sri Akaal! I've recenty created {{ਜਾਣਕਾਰੀ}} for making information adding (to files) easy. Please check ਨਮੂਨਾ:ਜਾਣਕਾਰੀ and understand the use of it (there is an example also). And please add this template to all of your images and add the necessary information to save them from being deleted and keep using it in future. --Tari Buttar ੧੪:੩੦, ੧੨ ਅਗਸਤ ੨੦੧੨ (UTC)

ਮਿਸਾਲ

ਸੋਧੋ

Hello, I've recently managed the info of one of your file File:ਕਲਪਨਾ ਚਾਵਲਾ.jpg using {{ਜਾਣਕਾਰੀ}}. Please take example of this and do that to your other files. Also try to write everything in Punjabi. --Tari Buttar ੧੪:੫੪, ੧੫ ਅਗਸਤ ੨੦੧੨ (UTC)

You are blocked

ਸੋਧੋ

Hello, you are now blocked as your username not following the Wikipedia's username policy. The username choosen by you is a name of a limited copyright entertainment company. Although, you have this username but didn't tried to promote the company that's why this is a soft block and you are allowed to create another account, but please consider reading the username policy linked above in the section. Tari Buttar ੧੫:੨੪, ੧੯ ਅਗਸਤ ੨੦੧੨ (UTC)

To change your username

ਸੋਧੋ

To get you username changed, please check my English wiki talk page and make a assurance there that you won't do anything spamy regarding the company. Tari Buttar

You're unblocked!

ਸੋਧੋ

Hello and congratulations! You are now unblocked. Tari Buttar ੧੭:੪੮, ੨੦ ਅਗਸਤ ੨੦੧੨ (UTC)

Congratulations!

ਸੋਧੋ

Congratulations! Your username has been successfully renamed on this wiki. Tari Buttar ੦੮:੫੬, ੨੧ ਅਗਸਤ ੨੦੧੨ (UTC)

ਫ਼ਾਈਲ ਅੱਪਲੋਡ ਮਦਦ

ਸੋਧੋ

ਇਜਾਜ਼ਤ ਦਾ ਮਤਲਬ ਹੈ ਦੂਜੇ ਮੈਂਬਰਾਂ ਨੂੰ ਇਹ ਫ਼ਾਈਲ ਵਰਤਣ ਦੀ ਇਜਾਜ਼ਤ। ਇਸ ਬਕਸੇ ਵਿਚ ਹਾਂ ਹੀ ਲਿਖਣਾ ਚਾਹੀਦਾ ਹੈ। ਜੇ ਤੁਸੀਂ ਉਸ ਲਾਈਸੈਂਸ ਬਕਸ ਵਿਚੋਂ ਲਾਈਸੈਂਸ ਨਹੀਂ ਚੁਣ ਸਕਦੇ ਤਾਂ ਕੋਈ ਗੱਲ ਨਹੀਂ ਤੁਸੀਂ ਤਸਵੀਰ ਦੇ ਵੇਰਵੇ ਸੈਕਸ਼ਨ (ਜਿਸ ਵਿਚ ਤੁਸੀਂ {{ਜਾਣਕਾਰੀ}} ਵਰਤਿਆ ਹੈ) ਦੇ ਹੇਠਾਂ ਇਕ ਨਵਾਂ ਸੈਕਸ਼ਨ ਬਣਾ ਕੇ ਉਸ ਵਿਚ ਲਾਈਸੈਂਸ ਦਾ ਨਾਮ ਦੇ ਸਕਦੇ ਹੋ। ਜੇ ਉਹ ਲਾਈਸੈਂਸ ਇਸ ਵਿਕੀ ਤੇ ਮੌਜੂਦ ਨਹੀਂ ਤਾਂ ਉਸਦੇ ਅੰਗਰੇਜ਼ੀ ਵਿਕੀ ਸਫ਼ੇ ਤੇ ਲਿੰਕ ਕਰ ਸਕਦੇ ਹੋ, ਨਹੀਂ ਤਾਂ ਸਾਦੀ ਲਿਖਾਈ ਵਿਚ ਹੀ ਉਸ ਲਾਈਸੈਂਸ ਦਾ ਨਾਮ ਲਿਖ ਸਕਦੇ ਹੋ। ਇਹ ਸੈਕਸ਼ਨ ਤੁਸੀਂ “==ਲਾਈਸੈਂਸ==” ਲਿਖ ਕੇ ਬਣਾ ਸਕਦੇ ਹੋ। ਆਪਣੀ ਖਿੱਚੀ ਤਸਵੀਰ ਲਈ ਲੇਖਕ ਖ਼ਾਨੇ ਵਿਚ ਖ਼ੁਦ ਲਿਖ ਸਕਦੇ ਹੋ ਅਤੇ ਆਪਣੀਆਂ ਖਿੱਚੀਆਂ ਫ਼ੋਟੋਆਂ ਦੇ ਲਈ ਬੇਹਤਰ ਲਾਈਸੈਂਸ Cc-zero ਹੈ। ਤੁਸੀਂ ਲਾਈਸੈਂਸ ਸੈਕਸ਼ਨ ਵਿਚ ਬਿਨਾਂ ਲਿੰਕ ਕੀਤੇ ਸਾਦੀ ਲਿਖਾਈ ਵਿਚ Cc-zero ਵੀ ਲਿਖ ਸਕਦੇ ਹੋ ਪਰ ਯਾਦ ਰੱਖੋ ਇਹ ਲਾਈਸੈਂਸ ਸਿਰਫ਼ ਆਪਣੀਆਂ ਖਿੱਚੀਆਂ ਤਸਵੀਰਾਂ ਲਈ ਹੈ। Tari Buttar ੧੧:੫੩, ੨੩ ਅਗਸਤ ੨੦੧੨ (UTC)

Template copying and using tips

ਸੋਧੋ

Sat Sri Akaal, Thanks for your contributions. I noted you uploading images using {{ਜਾਣਕਾਰੀ}} for the info. that's good. Please consider creating a section calling "ਵੇਰਵਾ" in which this template is to be used; same as you do for licensing. And the most important thing is that please never use the <pre> and </pre> tags around the template text that you copied. I think you use to copy the empty code of the template by going into edit mode. Please copy it as it is shown in the normal mode or remove the tags when using it. The template or any text wraped in the tags 'll not execute. Hope that'll help and please check the recent changes made to File:ਰਾਜਸਥਾਨ ਨਹਿਰ, ਪੰਜਾਬ.jpg; you'll understand better. Tari Buttar ੧੩:੪੫, ੩੦ ਅਗਸਤ ੨੦੧੨ (UTC)

ਟੂ ਸਟੇਟਸ

ਸੋਧੋ

ਟੂ ਸਟੇਟਸ ਵਰਗਾ ਵਧੀਆ ਲੇਖ ਲਿਖਣ ਲਈ ਤੁਹਾਡਾ ਧੰਨਵਾਦ। ਵਧੀਆ ਇਸ ਕਰਕੇ ਕਿਉਂਕਿ ਪਹਿਲੀ ਵਾਰ ਵਿਚ ਹੀ ਤੁਸੀਂ ਕੋਈ ਲੇਖ ਵਿਕਿਪੀਡਿਆ:ਅੰਦਾਜ਼ ਦੇ ਨਜ਼ਦੀਕ ਰਹਿੰਦਿਆ ਲਿਖ ਦਿੱਤਾ ਹੈ ਜਿਸਦਾ ਮਤਲਬ ਹੈ ਕਿ ਤੁਹਾਨੂੰ ਤਜਰਬਾ ਹੋ ਰਿਹਾ ਹੈ ਅਤੇ ਕੰਮ ਵਿਚ ਨਿਖ਼ਾਰ ਆ ਰਿਹਾ ਹੈ। ਫਿਰ ਵੀ ਕੁਝ ਲਿਖਤ ਵਿਕਿਪੀਡਿਆ:ਉਦਾਸੀਨ ਨਜ਼ਰੀਆ ਤੋਂ ਲਿਖਿਆ ਜਾਣਾ ਲੋੜਦੀ ਹੈ ਅਤੇ ਕਿਰਪਾ ਕਰਕੇ ਖ਼ਿਆਲ ਰੱਖੋ ਨਵਾਂ ਪੈਰਾ ਬਣਾਉਣ ਵੇਲ਼ੇ ਕਦੇ ਵੀ ਲਿਖਤ ਤੋਂ ਪਹਿਲਾਂ ਸਪੇਸ ਨਾ ਦਿਓ ਜਿਵੇਂ ਤੁਸੀਂ ਇਸ ਲੇਖ ਵਿਚ ਬਹੁਤ ਵਾਰ ਕੀਤਾ ਹੈ, ਖ਼ਾਸ ਕਰ ਨਵੇਂ ਸੈਕਸ਼ਨ ਬਣਾਉਣ ਵੇਲ਼ੇ। ਅਤੇ ਹਵਾਲੇ ਸੈਕਸ਼ਨ, ਬਾਹਰੀ ਲਿੰਕਾਂ ਤੋਂ ਪਹਿਲਾਂ ਲਿਖੋ। Tari Buttar ੧੨:੩੬, ੩੧ ਅਗਸਤ ੨੦੧੨ (UTC)

Hello, I checked the file ਤਸਵੀਰ:Human vagina.png uploaded by you sourced as own work. But besides this the use of this on English wiki is also mentioned. If you modified someone else's file this doesn't mean that it belongs to you, you need proper permissions to do so if the file is uploade under any such licence. Please provide a link to that file in your file page so that more can be checked. Also, for ਤਸਵੀਰ:HawaMahal2010.JPG please provide a link from where you get it in its file page. --tari Buttar (talk) ੦੪:੦੧, ੨੦ ਸਿਤੰਬਰ ੨੦੧੨ (UTC)

ਸਤਿ ਸ੍ਰੀ ਅਕਾਲ। ਤੁਹਾਡੀ ਇਹ ਤਸਵੀਰ ਮਿਟਾਉਣ ਲਈ ਨਾਮਜ਼ਦ ਕੀਤੀ ਗਈ ਹੈ। ਫਰਮਾ {{ਜਾਣਕਾਰੀ}} ਵਰਤਦੇ ਹੋਏ ਉਸ ਵਿਚ ਲੋੜੀਂਦੀ ਜਾਣਕਾਰੀ ਦੇ ਸ਼ਾਇਦ ਤੁਸੀਂ ਇਸਨੂੰ ਬਚਾਉਣਾ ਚਾਹੋਗੇ। ਧੰਨਵਾਦ --tari Buttar (talk) ੦੪:੧੭, ੨੦ ਸਿਤੰਬਰ ੨੦੧੨ (UTC)

ਜੀ ਆਇਆਂ ਨੂੰ

ਸੋਧੋ

ਸਿਵੇਂਦਰ ਜੀ, ਬਹੁਤ ਖੁਸ਼ੀ ਹੋਈ ਕਿ ਪੰਜਾਬੀ ਵਿਕੀ ਉੱਤੇ ਰਾਜਸਥਾਨ ਤੋਂ ਵੀ ਕੋਈ ਕੰਮ ਕਰ ਰਿਹਾ ਹੈ। ਕੀ ਆਪਾਂ ਵਿਕੀ ਤੋਂ ਬਿਨਾਂ ਫੇਸਬੁੱਕ ਉੱਤੇ ਸੰਪਰਕ ਬਣਾ ਸਕਦੇ ਹਾਂ ? ਮੇਰੀ ਫੇਸਬੁੱਕ ਆਈ.ਡੀ. ਮੇਰਾ ਵਿਕੀ ਵਰਤੋਂਕਾਰ ਨਾਂ ਹੀ ਹੈ। --Satdeep Gill (ਗੱਲ-ਬਾਤ) ੧੬:੪੨, ੮ ਮਾਰਚ ੨੦੧੫ (UTC)

ਪੰਜਾਬੀ ਵਿਕੀ ਵਰਕਸ਼ਾਪ ਅਕਤੂਬਰ 2015, ਚੰਡੀਗੜ੍ਹ

ਸੋਧੋ

ਸਵਿੰਦਰ ਜੀ, ਕੀ ਤੁਸੀਂ 16-17 ਅਕਤੂਬਰ 2015 ਨੂੰ ਚੰਡੀਗੜ੍ਹ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਵਿੱਚ ਸ਼ਾਮਿਲ ਹੋਣਾ ਚਾਹੋਂਗੇ? ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਲਈ ਤੁਹਾਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। ਜੇਕਰ ਤੁਸੀਂ ਇਹ ਸਕਾਲਰਸ਼ਿਪ ਲੈਣਾ ਚਾਹੁਣੇ ਹੋ ਤਾਂ ਅਗਲੇ 3-4 ਦਿਨਾਂ ਦੇ ਅੰਦਰ-ਅੰਦਰ ਇਸ ਸੁਨੇਹੇ ਦਾ ਜਵਾਬ ਦੇਵੋ।--Satdeep Gill (ਗੱਲ-ਬਾਤ) ੧੭:੦੮, ੮ ਅਕਤੂਬਰ ੨੦੧੫ (UTC)

2021 Wikimedia Foundation Board elections: Eligibility requirements for voters

ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)ਜਵਾਬ

Note: You are receiving this message as part of outreach efforts to create awareness among the voters.

2021 Wikimedia Foundation Board elections: Eligibility requirements for voters

ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)ਜਵਾਬ

Note: You are receiving this message as part of outreach efforts to create awareness among the voters.