ਪੌਟਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਪੌਟਰੀ''' ਵੱਖ ਵੱਖ ਅਰਥਾਂ ਦਾ ਲਖਾਇਕ ਇੱਕ ਸ਼ਬਦ ਹੈ. ਇਹ ਦਾ ਮਤਲਬ ਹੋ ਸ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

03:36, 13 ਜੂਨ 2015 ਦਾ ਦੁਹਰਾਅ

ਪੌਟਰੀ ਵੱਖ ਵੱਖ ਅਰਥਾਂ ਦਾ ਲਖਾਇਕ ਇੱਕ ਸ਼ਬਦ ਹੈ. ਇਹ ਦਾ ਮਤਲਬ ਹੋ ਸਕਦਾ ਹੈ: ਇੱਕ ਸੇਰਾਮਿਕ ਵਸਤੂ; ਸੇਰਾਮਿਕ ਪਦਾਰਥ; ਉਹ ਜਗ੍ਹਾ ਜਿਥੇ ਸੇਰਾਮਿਕ ਚੀਜ਼ਾਂ ਬਣਦੀਆਂ ਹਨ। ਪੁਰਾਣੇ ਜਮਾਨੇ ਤੋਂ ਸੇਰਾਮਿਕ ਅਜਿਹੇ ਕੰਟੇਨਰ ਅਤੇ ਟਾਇਲਾਂ ਜਿਹੀਆਂ ਲਾਭਦਾਇਕ ਵਸਤਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸਦੀਆਂ ਮੁੱਖ ਤੌਰ ਤੇ ਤਿੰਨ ਸ਼੍ਰੇਣੀਆਂ ਹਨ: ਮਿੱਟੀ ਦੇ ਭਾਂਡੇ, ਪੱਥਰ ਦੇ ਭਾਂਡੇ, ਪੋਰਸਲੀਨ ਦੇ ਭਾਂਡੇ।