ਗੁਸਤਾਵ ਮਾਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox musical artist | name =ਗੁਸਤਾਵ ਮਾਲਰ | image =Gustav Mahler 1909 2.jpg | Img_alt =..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 24:
}}
'''ਗੁਸਤਾਵ ਮਾਲਰ''' (7 ਜੁਲਾਈ 1860 - 18 ਮਈ 1911) ਇੱਕ ਆਸਟਰੀਆਈ ਰੋਮਾਂਟਿਕ ਸੰਗੀਤਕਾਰ ਸੀ ਅਤੇ ਆਪਣੀ ਪੀੜ੍ਹੀ ਦੇ ਮੋਹਰੀ ਕੰਡਕਟਰਾਂ ਵਿੱਚੋਂ ਇੱਕ ਸੀ। ਇੱਕ ਸੰਗੀਤਕਾਰ ਦੇ ਤੌਰ ਤੇ ਉਸ ਨੇ 19ਵੀਂ ਸਦੀ ਦੀ ਆਸਟ੍ਰੀਆ-ਜਰਮਨ ਪਰੰਪਰਾ ਅਤੇ 20ਵੀਂ ਸਦੀ ਦੇ [[ਆਧੁਨਿਕਵਾਦ (ਸੰਗੀਤ)|ਆਧੁਨਿਕਵਾਦ]] ਵਿਚਕਾਰ ਇੱਕ ਪੁਲ ਦੇ ਤੌਰ ਤੇ ਕੰਮ ਕੀਤਾ। ਹਾਲਾਂਕਿ ਆਪਣੇ ਜੀਵਨ ਕਾਲ ਵਿਚ ਹੀ ਇਕ ਕੰਡਕਟਰ ਦੇ ਰੂਪ ਵਿੱਚ ਉਸ ਦਾ ਰੁਤਬਾ ਬਿਨਾਂ ਸ਼ੱਕ ਸਥਾਪਤ ਹੋ ਗਿਆ ਸੀ, ਉਸ ਦੇ ਆਪਣੇ ਸੰਗੀਤ ਨੂੰ ਮੁਕਾਬਲਤਨ ਅਣਗਹਿਲੀ ਦੇ ਦੌਰ, ਜਿਸ ਵਿੱਚ [[ਨਾਜ਼ੀ ਜਰਮਨੀ| ਨਾਜ਼ੀ ਯੁੱਗ]] ਦੌਰਾਨ ਯੂਰਪ ਦੇ ਵੱਡੇ ਹਿੱਸੇ ਵਿਚ ਇਸ ਦੇ ਪ੍ਰਦਰਸ਼ਨ ਤੇ ਲੱਗੀ ਪਾਬੰਦੀ ਵੀ ਸ਼ਾਮਲ ਹੈ, ਦੇ ਬਾਅਦ ਹੀ ਵਿਆਪਕ ਪ੍ਰਸਿੱਧੀ ਮਿਲੀ। 1945 ਦੇ ਬਾਅਦ ਉਸਦੇ ਸੰਗੀਤ ਦਾ ਨਵਾਂ ਦੌਰ ਸ਼ੁਰੂ ਹੋਇਆ ਅਤੇ ਸੁਣਨ ਵਾਲਿਆਂ ਦੀ ਇੱਕ ਨਵੀਂ ਪੀੜ੍ਹੀ ਅੱਗੇ ਆਈ।
== ਜੀਵਨੀ ==
 
=== ਮੁੱਢਲੀ ਜ਼ਿੰਦਗੀ ===
 
==== ਪਰਿਵਾਰ ਦੀ ਪਿੱਠਭੂਮੀ ====
[[File:Jihlava 2007.jpg|thumb|upright|alt= View of a street of old buildings, the largest of which is a tall clock tower with an archway|Jihlava ({{lang-de|links=no|Iglau}}) where Mahler grew up]]
 
ਮਾਲਰ ਪਰਿਵਾਰ ਪੂਰਬੀ [[ਬੋਹੀਮੀਆ]] ਤੋਂ ਸੀ ਅਤੇ ਬੜਾ ਨਿਰਮਾਣ ਜਿਹਾ ਪਰਿਵਾਰ ਸੀ; ਸੰਗੀਤਕਾਰ ਦੀ ਦਾਦੀ ਇੱਕ ਗਲੀਆਂ ਵਿੱਚ ਘੁੰਮ ਕੇ ਨਿੱਕਾ ਮੋਟਾ ਸਮਾਂ ਵੇਚਿਆ ਕਰਦੀ ਸੀ।<ref name=Blau15>Blaukopf, pp. 15–16</ref> Bohemia was then part of the [[Austrian Empire]]; the Mahler family belonged to a German-speaking minority among Bohemians, and was also [[Jewish]]. From this background the future composer developed early on a permanent sense of exile, "always an intruder, never welcomed".<ref name=Cooke7>Cooke, p. 7</ref>
==ਹਵਾਲੇ==
{{ਹਵਾਲੇ}}