ਗਿਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 63:
|}
===ਲਾਭ===
ਜੋ ਲੋਗਲੋਕ ਆਮ ਤੌਰ ਤੇ ਗਿਰੀਆਂ ਖਾਂਦੇ ਹਨ ਉਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ ਅਤੇ [[ਟਾਈਪ-2 ਮਧੂਮੇਹ ਰੋਗ]] ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਕਹਿੰਦੇ ਹਨ ਕਿ ਅਖਰੋਟ ਖਾਣ ਨਾਲ ਕਲੈਸਟਰੋਲ ਘਟਦਾ ਹੈ |
ਬਦਾਮਾਂ ਵਿੱਚ ਕੈਲਸ਼ੀਅਮ ,ਲੋਹਾ, ਫਾਸਫੋਰਸ ਹੁੰਦਾ ਹੈ ਜੋ ਹੱਡੀਆਂ ਨੂੰ ਮਜਬੂਤ ਕਰਦਾ ਹੈ |
ਕਹਿੰਦੇ ਸੁੱਕੀ ਖੰਘ ਤੋਂ ਮੁੰਹ ਵਿੱਚ ਬਦਾਮ ਰੱਖਣ ਨਾਲ ਗਲਾ ਤਰ ਰਹਿੰਦਾ ਹੈ |
ਗੋਡਿਆਂ ਤੇ ਪਿੰਜਣੀਆਂ ਦੇ ਦਰਦ ਤੋਂ ਕਾਜੂ ਖਾਣੇ ਚਾਹੀਦੇ ਹਨ ਇਹਨਾਂ ਵਿੱਚ ਵਿਟਾਮਿਨ ਬੀ ਬਹੁਤ ਹੁੰਦਾ ਹੈ |