ਚਟਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਭੂ-ਵਿਗਿਆਨ ਵਿੱਚ, '''ਚੱਟਾਨ''' ਧਰਤੀ ਦੀ ਉਪਰਲੀ ਤਹਿ ਜਾਂ ਧਰਤੀ ਦੀ ਪੇਪੜ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਭੂ-ਵਿਗਿਆਨ ਵਿੱਚ, '''ਚੱਟਾਨ''' ਧਰਤੀ ਦੀ ਉਪਰਲੀ ਤਹਿ ਜਾਂ ਧਰਤੀ ਦੀ ਪੇਪੜੀ ਵਿੱਚ ਮਿਲਣ ਵਾਲੇ ਪਦਾਰਥਾਂ ਨੂੰ ਕਹਿੰਦੇ ਹਨ, ਚਾਹੇ ਉਹ ਗਰੇਨਾਈਟ ਅਤੇ ਬਾਲੁਕਾ ਪੱਥਰ ਦੀ ਤਰ੍ਹਾਂ ਕਠੋਰ ਪ੍ਰਕਿਰਤੀ ਦੇ ਹੋਣ ਜਾਂ ਚਾਕ ਜਾਂ ਰੇਤ ਦੀ ਤਰ੍ਹਾਂ ਕੋਮਲ; ਚਾਕ ਅਤੇ ਚੂਨਾ ਪੱਥਰ ਦੀ ਤਰ੍ਹਾਂ ਦਾਖ਼ਲਯੋਗ ਹੋਣ ਜਾਂ ਸਲੇਟ ਦੀ ਤਰ੍ਹਾਂ ਨਾਦਾਖ਼ਲਯੋਗ ਹੋ। ਇਹਨਾਂ ਦੀ ਰਚਨਾ ਵੱਖ ਵੱਖ ਪ੍ਰਕਾਰ ਦੇ ਖਣਿਜਾਂ ਦਾ ਮਿਸ਼ਰਣ ਹੁੰਦੀ ਹੈ। ਚੱਟਾਨ ਕਈ ਵਾਰ ਕੇਵਲ ਇੱਕ ਹੀ ਖਣਿਜ ਨਾਲ ਬਣੀਆਂ ਹੁੰਦੀਆਂ ਹੈ, ਪਰ ਆਮ ਤੌਰ ਤੇ ਇਹ ਦੋ ਜਾਂ ਜਿਆਦਾ ਖਣਿਜਾਂ ਦਾ ਯੋਗ ਹੁੰਦੀਆਂ ਹਨ. ਧਰਤੀ ਦੀ ਪੇਪੜੀ ਦਾ ਨਿਰਮਾਣ ਲੱਗਪਗ 2,000 ਖਣਿਜਾਂ ਨਾਲ ਹੋਇਆ ਹੈ, ਪਰ ਮੁੱਖ ਤੌਰ ਤੇ ਕੇਵਲ 20 ਖਣਿਜ ਹੀ ਧਰਤੀ ਦੀ ਪੇਪੜੀ ਦੇ ਨਿਰਮਾਣ ਦੇ ਪੱਖ ਤੋਂ ਮਹੱਤਵਪੂਰਣ ਹਨ। ਧਰਤੀ ਦੀ ਪੇਪੜੀ ਦੀ ਸੰਰਚਨਾ ਵਿੱਚ ਆਕਸੀਜਨ 46.6%, ਸਿਲੀਕਾਨ 27.7%, ਅਲਿਊਮਿਨੀਅਮ 8.1%, ਲੋਹਾ 5%, ਕੈਲਸੀਅਮ 3.6%, ਸੋਡੀਅਮ 2.8%, ਪੌਟਾਸ਼ੀਅਮ 2.6% ਅਤੇ ਮੈਗਨੇਸ਼ੀਅਮ 2.1% ਹਨ।
 
ਮਨੁੱਖ ਜਾਤੀ ਦੇ ਪੂਰੇ ਇਤਹਾਸ ਵਿੱਚ ਚੱਟਾਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਪਾਸ਼ਾਣ ਯੁੱਗ ਵਿੱਚ ਚੱਟਾਨਾਂ ਨੂੰ ਸੰਦ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਹ ਚੱਟਾਨਾਂ ਵਿੱਚ ਮਿਲਦੇ ਖਣਿਜ ਅਤੇ ਧਾਤਾਂ ਮਨੁੱਖੀ ਸਭਿਅਤਾ ਲਈ ਲਾਜ਼ਮੀ ਪਦਾਰਥ ਬਣ ਗਏ ਹਨ।<ref>{{cite web | url=http://earth.rice.edu/mtpe/geo/geosphere/topics/rocks_a.html | title=Rocks and
 
==ਹਵਾਲੇ==
{{ਹਵਾਲੇ}}