ਕਿਲੋਮੀਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਕਿਲੋਮੀਟਰ''' ({{en|kilometer}}) ਮਿਣਤੀ ਦੀ ਇੱਕ ਮੀਟ੍ਰਿਕ ਇ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

01:58, 20 ਜੂਨ 2015 ਦਾ ਦੁਹਰਾਅ

ਕਿਲੋਮੀਟਰ (ਅੰਗਰੇਜ਼ੀ:  kilometer) ਮਿਣਤੀ ਦੀ ਇੱਕ ਮੀਟ੍ਰਿਕ ਇਕਾਈ ਹੈ ਜੋ ਕਿ ਇੱਕ ਹਜ਼ਾਰ ਮੀਟਰ ਦੇ ਬਰਾਬਰ ਹੈ। ਜਿਉਗ੍ਰਾਫ਼ਿਕ ਥਾਵਾਂ ਵਿਚਲੇ ਫ਼ਾਸਲੇ ਮਾਪਣ ਲਈ ਇਹ ਦੁਨੀਆਂ ਵਿੱਚ ਸਭ ਤੋ ਵੱਧ ਵਰਤੀ ਜਾਂਦੀ ਇਕਾਈ ਹੈ; ਹਾਲਾਂਕਿ ਅਮਰੀਕਾ, ਯੁਨਾਇਟਿਡ ਕਿੰਗਡਮ ਅਤੇ ਕੁਝ ਹੋਰ ਦੇਸ਼ਾਂ ਵਿੱਚ ਵਰਤੀ ਜਾਂਦੀ ਇਕਾਈ ਮੀਲ ਹੈ।