ਮਨੁੱਖੀ ਪਾਚਣ ਪ੍ਰਣਾਲੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) |
(ਕੋਈ ਫ਼ਰਕ ਨਹੀਂ)
|
10:41, 20 ਜੂਨ 2015 ਦਾ ਦੁਹਰਾਅ
ਮਨੁੱਖ ਦੀ ਪਾਚਨ ਨਾਲੀ ( Digestive or Alimentary Canal) 25 ਤੋਂ 30 ਫੁੱਟ ਲੰਮੀ ਨਾਲ ਹੈ ਜੋ ਮੂੰਹ ਤੋਂ ਲੈ ਕੇ ਗੁਦਾ ਦੇ ਅੰਤ ਤੱਕ ਜਾਂਦੀ ਹੈ। ਇਹ ਇੱਕ ਸੰਤਤ ਲੰਮੀ ਨਲੀ ਹੈ। ਜਿਸ ਵਿੱਚ ਖਾਣਾ ਮੂੰਹ ਵਿੱਚ ਪੈਣ ਦੇ ਬਾਅਦ ਗਰਾਸਨਾਲ, ਮਿਹਦਾ, ਡੂਡੀਨਮ, ਵੱਡੀ ਅੰਤੜੀ, ਛੋਟੀ ਅੰਤੜੀ, ਰੈਕਟਮ ਅਤੇ ਗੁਦਾ ਵਿੱਚੀਂ ਹੁੰਦਾ ਹੋਇਆ ਗੁਦਾਦਵਾਰ ਤੋਂ ਮਲ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ।
ਮਨੁੱਖੀ ਪਾਚਨ ਨਾਲੀ | |
---|---|
ਜਾਣਕਾਰੀ | |
ਪ੍ਰਨਾਲੀ | Digestive system |
ਪਛਾਣਕਰਤਾ | |
ਲਾਤੀਨੀ | Tractus digestorius (mouth to anus), canalis alimentarius (esophagus to large intestine), canalis gastrointestinales (stomach to large intestine) |
MeSH | D004064 |
TA98 | A05.0.00.000 |
TA2 | 2773 |
FMA | 7152 |
ਸਰੀਰਿਕ ਸ਼ਬਦਾਵਲੀ |