ਮਨੁੱਖੀ ਪਾਚਣ ਪ੍ਰਣਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 26:
 
ਪਾਚਣ ਦੇ ਲਿਹਾਜ਼ ਨਾਲ ਭੋਜਨ ਨਾਲੀ ਦੀ ਪਰਿਭਾਸ਼ਾ ਕੀਤੀ ਜਾ ਸਕਦੀ ਹੈ ਕਿ ਉਹ ਸਾਰੇ ਅੰਗ ਅਤੇ ਗਰੰਥੀਆਂ ਜੋ ਖਾਣਾ ਮੂੰਹ ਰਾਹੀਂ ਢਿੱਡ ਵਿੱਚ ਪਰਵੇਸ਼ ਕਰਨ, ਹਾਜਮੇ ਅਤੇ ਆਤਮਸਾਤ ਨਾਲ ਜੁੜੇ ਹੁੰਦੇ ਹਨ ਮਿਲਕੇ ਭੋਜਨ ਨਾਲੀ ਤੰਤਰ ਕਹਾਉਂਦੇ ਹਨ। ਉਨ੍ਹਾਂ ਵਿੱਚ ਮੁੰਹ ਅਤੇ ਇਸ ਦੇ ਨਾਲ ਹੀ ਜੀਭ, ਦੰਦ ਆਦਿ, ਗਲੇ ਅਤੇ ਫਿਰ ਮਰੀਏ, ਢਿੱਡ, ਛੋਟੀ ਅੰਤੜੀ, ਵੱਡੀ ਅੰਤੜੀ ਤੋਂ ਗੁਦਾਰਾਹ ਤੱਕ ਦੇ ਅੰਗ ਅਤੇ ਉਨ੍ਹਾਂ ਨਾਲ ਸਬੰਧਤ ਗਰੰਥੀਆਂ ਸ਼ਾਮਿਲ ਹਨ। ਇਹ ਸਾਰੇ ਅੰਗਾਂ ਮੂੰਹ ਤੋਂ ਸ਼ੁਰੂ ਹੋਕੇ ਗੁਦਾ ਤੱਕ ਇੱਕ ਨਾਲੀ ਦੇ ਰੂਪ ਵਿੱਚ ਫੈਲੇ ਹੋਏ ਹਨ। ਇਸ ਲਈ ਇਨ੍ਹਾਂ ਨੂੰ ਪਾਚਨ ਨਾਲੀ ਵੀ ਕਿਹਾ ਜਾਂਦਾ ਹੈ।
==ਬਣਤਰ==
===ਉਪਰਲੀ ਭੋਜਨ ਨਾਲੀ===
ਉਪਰਲੀ ਭੋਜਨ ਨਾਲੀ ਵਿੱਚ ਗ੍ਰਾਸਨਲੀ, ਮਿਹਦਾ ਅਤੇ [[ਡੂਡੀਨਮ]] ਹੁੰਦੇ ਹਨ।<ref>{{MeSH name|Upper+Gastrointestinal+Tract}}</ref>
===ਹੇਠਲੀ ਭੋਜਨ ਨਾਲੀ===
ਹੇਠਲੀ ਭੋਜਨ ਨਾਲੀ ਵਿੱਚ ਛੋਟੀ ਅੰਤੜੀ, ਅਤੇ ਸਾਰੀ ਵੱਡੀ ਅੰਤੜੀ ਸ਼ਾਮਲ ਹੁੰਦੀ ਹੈ।<ref>{{MeSH name|Upper+Gastrointestinal+Tract}}</ref>
 
==ਹਵਾਲੇ==
{{ਹਵਾਲੇ}}