ਤੰਤੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox anatomy
| Name = ਤੰਤੂ
| Latin = nervus
| Image = Nerves of the left upper extremity.gif
| Caption = Nerves (yellow) in the arm
}}
'''ਤੰਤੂ''', '''ਨਸ''' ਜਾਂ '''ਨਾੜੀ''' ([[ਅੰਗਰੇਜ਼ੀ]]: Nerve), ਤੰਤੂ-ਪ੍ਰਬੰਧ ਦਾ ਇੱਕ ਅੰਗ ਹੁੰਦੀ ਹੈ। ਮਨੁੱਖ ਦੇ ਵਿਵਿਧ ਅੰਗਾਂ ਅਤੇ ਮਸਤਕ ਦੇ ਵਿੱਚ ਸੰਬੰਧ ਸਥਾਪਤ ਕਰਨ ਲਈ ਤਾਗੇ ਨਾਲੋਂ ਵੀ ਪਤਲੇ ਅਨੇਕ ਨਰਵ ਫਾਇਬਰ ਹੁੰਦੇ ਹਨ, ਜਿਨ੍ਹਾਂ ਦੀਆਂ ਲੱਛੀਆਂ ਵੱਖ ਵੱਖ ਬੰਨ੍ਹੀਆਂ ਹੁੰਦੀਆਂ ਹਨ। ਇਹਨਾਂ ਵਿਚੋਂ ਹਰ ਇੱਕ ਨੂੰ ਤੰਤੂ (ਨਰਵ) ਕਹਿੰਦੇ ਹਨ। ਸਰੀਰ ਦੀਆਂ ਸਾਰੀਆਂ ਨਾੜੀਆਂ ਤੋਂ ਮਿਲ ਕੇ ਇੱਕ [[ਲੌਣਦਾਰ ਤੰਤੂ-ਪ੍ਰਬੰਧ]] ਬਣਦਾ ਹੈ। ਇਸਦਾ ਕੰਮ [[ਕੇਂਦਰੀ ਤੰਤੂ-ਪ੍ਰਬੰਧ]] ਨਾਲ ਰਾਬਤਾ ਰੱਖਣਾ ਹੁੰਦਾ ਹੈ।