ਗੌਲਫ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਖੇਡਾਂ using HotCat
No edit summary
ਲਾਈਨ 6:
| union = [[The Royal and Ancient Golf Club of St Andrews|R&A]]<br />[[United States Golf Association|USGA]]<br />[[International Golf Federation]]
| nickname =
| first = 15th15ਵੀਂ centuryਸਦੀ, Scotlandਸਕਾਟਲੈਂਡ
| registered =
| contact = Noਨਹੀਂ
| team =
| mgender =
ਲਾਈਨ 18:
 
'''ਗੌਲਫ਼''' ਗੇਂਦ ਅਤੇ ਕਲੱਬ ਨਾਲ ਖੇਡੀ ਜਾਣ ਵਾਲੀ ਇੱਕ ਵਿਅਕਤੀਗਤ ਖੇਲ ਹੈ, ਜਿਸ ਵਿੱਚ ਖਿਡਾਰੀ ਤਰ੍ਹਾਂ ਤਰ੍ਹਾਂ ਦੇ ਕਲੱਬਾਂ ਦਾ ਪ੍ਰਯੋਗ ਕਰਦੇ ਹੋਏ ਗੌਲਫ਼ ਦੇ ਮੈਦਾਨ ਵਿੱਚ ਦੂਰੀ ਉੱਤੇ ਸਥਿਤ ਇੱਕ ਛੇਦ ਵਿੱਚ ਗੇਂਦ ਨੂੰ ਪਾਉਣ ਦਾ ਜਤਨ ਕਰਦੇ ਹਨ।
 
ਇਹ ਸਕਾਟਲੈਂਡ ਦਾ ਰਾਸ਼ਟਰੀ ਖੇਲ ਹੈ ਲੇਕਿਨ ਹੁਣ ਦੁਨੀਆਂ ਭਰ ਵਿੱਚ ਖੇਡਿਆ, ਵੇਖਿਆ ਅਤੇ ਪਸੰਦ ਕੀਤਾ ਜਾਂਦਾ ਹੈ। ਹਰੇ ਭਰੇ ਮੈਦਾਨ ਵਿੱਚ 110 ਤੋਂ 650 ਗਜ ਤੱਕ ਦੀ ਦੂਰੀ ਵਿੱਚ ਛੇਦ ਹੁੰਦੇ ਹਨ। ਇਨ੍ਹਾਂ ਸੁਰਾਖਾਂ ਦਾ ਵਿਆਸ 14.25 ਇੰਚ ਹੁੰਦਾ ਹੈ। ਗੇਂਦ ਭਾਰ 1.62 ਔਂਸ ਅਤੇ ਖੇਲ ਦਾ ਮੈਦਾਨ 6000 ਗਜ ਤੱਕ ਫੈਲਿਆ ਹੁੰਦਾ ਹੈ।
 
*ਇਹ ਇੱਕ ਮਹਿੰਗਾ ਖੇਲ ਹੈ ।
*ਇਸ ਖੇਲ ਵਿੱਚ ਸਭ ਤੋਂ ਘੱਟ ਸਕੋਰ ਕਰਨ ਵਾਲਾ ਜੇਤੂ ਕਰਾਰ ਦਿੱਤਾ ਜਾਂਦਾ ਹੈ।
*ਇਸ ਖੇਲ ਵਿੱਚ ਕੋਈ ਅੰਪਾਇਰ ਨਹੀਂ ਹੁੰਦਾ ਸਗੋਂ ਖਿਡਾਰੀ ਆਪਣੇ ਆਪ ਹੀ ਆਪਸ ਵਿੱਚ ਸਕੋਰ ਨੋਟ ਕਰਦੇ ਹਨ।
 
==ਹਵਾਲੇ==