ਐਨੋਡੌਂਸ਼ੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਦੰਤ ਚਿਕਿਤਸਾ ਵਿੱਚ ਐਨੋਡੌਂਸ਼ੀਆ ਨੂੰ ਐਨੋਡੌਂਸ਼ੀਆ ਵੇਰਾ ਵੀ ਕਿਹਾ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਦੰਤ ਚਿਕਿਤਸਾ ਵਿੱਚ ਐਨੋਡੌਂਸ਼ੀਆ ਨੂੰ ਐਨੋਡੌਂਸ਼ੀਆ ਵੇਰਾ ਵੀ ਕਿਹਾ ਜਾਂਦਾ ਹੈ। ਇਹ ਇੱਕ ਦੁਰਲਭ ਅਨੁਵਾਂਸ਼ਿਕਅਨੁਵੰਸ਼ਿਕ ਵਿਕਾਰ ਹੈ ਜਿਸਦੀ ਪਛਾਣ ਸਾਰੇ ਹੀ ਦੁੱਧ ਵਾਲੇ ਅਤੇ ਪੱਕੇ ਦੰਦਾਂ ਦੀ ਗੈਰ- ਮੌਜੂਦਗੀ ਤੋਂ ਹੁੰਦੀ ਹੈ।
ਇਹ ਚਮੜੀ ਅਤੇ ਤਾਂਤ੍ਰਿਕਾ ਲੱਛਣਾਂ ਦੇ ਸਮੂਹ ਨਾਲ ਜੁੜਿਆ ਹੋਇਆ ਹੈ ਅਤੇ ਇਸਨੂੰ [[ਐਕਟੋਡਰਮਲ ਡਿਸਪਲੇਸ਼ੀਆ]] ਵੀ ਕਹਿੰਦੇ ਹਨ। ਐਨੋਡੌਂਸ਼ੀਆ ਆਮ ਤੌਰ ਤੇ ਇਸੇ ਲੱਛਣ ਦਾ ਇੱਕ ਭਾਗ ਹੁੰਦਾ ਹੈ ਅਤੇ ਸ਼ਾਇਦ ਹੀ ਕਦੀ ਇੱਕ ਅਲੱਗ ਹਸਤੀਹੋਂਦ ਦੇ ਤੌਰ ਤੇ ਨਜ਼ਰ ਆਉਂਦਾ ਹੈ।
ਜਮਜਾਤਜਨਮਜਾਤ ਤੌਰ ਤੇ ਦੰਦਾਂ ਦੀ ਕਮੀ [[ਹਾਈਪੋਡੌਂਸ਼ੀਆ]] ਦੀ ਤਰ੍ਹਾਂ ਵੀ ਹੋ ਸਕਦੀ ਹੈ ਜਿਸ ਵਿੱਚ ਇੱਕ ਜਾਂ ਦੋ ਪਕੇ ਦੰਦ ਘੱਟ ਹੁੰਦੇ ਹਨ ਜਾਂ [[ਓਲੀਗੋਡੌਂਸ਼ੀਆ]] ਦੀ ਤਰ੍ਹਾਂ ਵੀ ਹੋ ਸਕਦੀ ਹੈ ਜਿਸ ਵਿੱਚ ਛੇ ਜਾਂ ਵਧ ਦੰਦਾਂ ਦੀ ਕਮੀ ਹੁੰਦੀ ਹੈ। ਇੱਕ ਪੱਕੇ ਦੰਦ ਦੀ ਕਮੀ ਸਭ ਤੋਂ ਆਮ ਤੌਰ ਤੇ ਪਾਏ ਜਾਣ ਵਾਲੇ ਹਲਾਤ ਹੁੰਦੇ ਹਨ। ਦੰਦਾਂ ਦੀ ਕਮੀ ਦੇ ਕਾਰਣ ਕੂਚਣ ਸ਼ਕਤੀ ਦੀ ਨਪੁੰਨਸਕਤਾ, ਭਾਸ਼ਨ ਵਿੱਚ ਕਮਜ਼ੋਰੀ, ਸੁਹਜ ਸਮੱਸਿਆ ਅਤੇ ਮੂੰਹ ਬੰਦ ਹੋਣ ਵਿੱਚ ਮੁਸ਼ਕਿਲ ਵਰਗੀਆਂ ਤਕਲੀਫਾਂ ਹੋ ਸਕਦੀਆਂ ਹਨ।
 
==ਇਲਾਜ==
ਅਜਿਹੇ ਹਲਾਤਾਂਹਾਲਤਾਂ ਡਾਦਾ ਇਲਾਜ ਦੰਦਾਂ ਦੇ ਪ੍ਰੋਸਥੈਟਿਕ ਪ੍ਰਤੀਸਥਾਪਨ ਨਾਲ ਤਬਦੀਲੀ ਕਰਕੇ ਜਾਂ ਬਨਾਵਟੀ ਦੰਦ ਲਗਾ ਕੇ ਕੀਤਾ ਜਾ ਸਕਦਾ ਹੈ।