24 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ
No edit summary
ਲਾਈਨ 2:
'''੨੪ ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 83ਵਾਂ ([[ਲੀਪ ਸਾਲ]] ਵਿੱਚ 84ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 282 ਦਿਨ ਬਾਕੀ ਹਨ।
== ਵਾਕਿਆ ==
*[[1837]]– [[ਕੈਨੇਡਾ]] ਨੇ ਕਾਲਿਆਂ ਨੂੰ ਵੀ ਵੋਟ ਪਾਉਣ ਦਾ ਹੱਕ ਦਿਤਾ।
 
*[[1898]]– ਦੁਨੀਆਂ ਦੀ ਪਹਿਲੀ ਗੱਡੀ (ਆਟੋ ਮੋਬਾਈਲ) ਵੇਚੀ ਗਈ।
*[[1911]]– [[ਡੈਨਮਾਰਕ]] ਨੇ ਜਿਸਮਾਨੀ ਸਜ਼ਾ ਬੰਦ ਕਰਨ ਦਾ ਕਾਨੂੰਨ ਪਾਸ ਕੀਤਾ।
*[[1927]]– [[ਚੀਨ ਦੀ ਕਮਿਊਨਿਸਟ ਪਾਰਟੀ|ਚੀਨੀ ਕਮਿਊਨਿਸਟਾਂ]] ਨੇ [[ਨਾਨਕਿੰਗ]] ਸ਼ਹਿਰ 'ਤੇ ਕਬਜ਼ਾ ਕਰ ਲਿਆ।
*[[1946]]– [[ਬਰਤਾਨੀਆ]] ਦਾ ਤਿੰਨ ਮੈਬਰਾਂ ਦਾ ਮਿਸ਼ਨ [[ਭਾਰਤ]] ਪਹੁੰਚਿਆ ਜੋ ਇਹ ਵਿਚਾਰ ਕਰੇ ਕਿ ਬ੍ਰਤਾਨੀਆਂ ਰਾਜ ਦੀ ਸਾਰੀਆਂ ਤਾਕਤਾ ਭਾਰਤੀ ਲੀਡਰ ਸਿੱਪ ਨੂੰ ਸੋਪ ਦਿਤੀਆਂ ਜਾਣ।
*[[1947]]– [[ਅਮਰੀਕਨ ਕਾਂਗਰਸ]] ਨੇ ਰਾਸ਼ਟਰਪਤੀ ਬਣਨ ਵਾਸਤੇ ਦੋ ਵਾਰ ਦੀ ਹੱਦ ਨੀਅਤ ਕੀਤੀ।
*[[1958]]– ਮਸ਼ਹੂਰ ਗਾਇਕ [[ਐਲਵਿਸ ਪਰੈਸਲੀ]] ਨੇ ਅਪਣੀ [[ਗਿਟਾਰ]] ਵੇਚ ਕੇ ਇਕ [[ਰਾਈਫ਼ਲ]] ਤੇ ਫ਼ੌਜੀ ਵਰਦੀ ਖ਼ਰੀਦੀ।
*[[1959]]– [[ਅਨੰਦਪੁਰ ਸਾਹਿਬ]] ਵਿਖੇ ਅਕਾਲੀ ਕਾਨਫ਼ਰੰਸ 'ਚ ਗੁਰਦਵਾਰਿਆਂ ਵਿਚ ਸਰਕਾਰ ਦੇ ਦਖ਼ਲ ਵਿਰੁਧ ਮਤਾ ਪਾਸ ਕੀਤਾ ਕਿ ਜੇ ਸਰਕਾਰ ਨੇ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲ ਵਿਰੁਧ ਕੋਈ ਕਾਰਵਾਈ ਨਾ ਕੀਤੀ ਤਾਂ ਦਲ ਵੱਡਾ ਐਕਸ਼ਨ ਲੈਣ 'ਤੇ ਮਜਬੂਰ ਹੋ ਜਾਵੇਗਾ।
*[[1960]]– ਇਕ ਅਮਰੀਕੀ ਅਦਾਲਤ ਨੇ ਫ਼ੈਸਲਾ ਦਿਤਾ ਕਿ [[ਡੀ.ਐਚ. ਲਾਰੰਸ]] ਦਾ ਨਾਵਲ '[[ਲੇਡੀ ਚੈਟਰਲੀਜ਼ ਲਵਰ]]' ਅਸ਼ਲੀਲ ਨਹੀਂ ਹੈ।
*[[1990]]– [[ਤਾਮਿਲ ਲੋਕ|ਤਾਮਿਲਾਂ]] ਦੀ ਬਗ਼ਾਵਤ ਦਬਾਉਣ ਵਾਸਤੇ [[ਸ੍ਰੀਲੰਕਾ]] ਗਈਆਂ [[ਭਾਰਤੀ ਫ਼ੌਜਾਂ]] ਵਾਪਸ ਆਈਆਂ।
*[[1998]]– ਭਾਰਤ ਵਿੱਚ ਤੁਫਾਨ ਨੇ 250 ਲੋਕਾਂ ਨੂੰ ਮੌਤ ਮੂੰਹ ਵਿੱਚ ਪਾ ਲਿਆ ਅਤੇ 3000 ਜ਼ਖ਼ਮੀ ਕਰ ਦਿਤੇ।
*[[2006]]– [[ਸਪੇਨ]] ਵਿਚ ਵੱਖ ਮੁਲਕ ਦੀ ਮੰਗ ਕਰ ਰਹੇ [[ਬਾਸਕ ਲੋਕਾਂ]] ਦੀ ਪਾਰਟੀ 'ਈਟਾ' ਨੇ ਪੱਕੀ ਜੰਗਬੰਦੀ ਕਰਨ ਦਾ ਐਲਾਨ ਕੀਤਾ।
==ਛੁੱਟੀਆਂ==
 
 
== ਜਨਮ ==