1981: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1981 (੧੯੮੧)''' [[20ਵੀਂ ਸਦੀ]] ਅਤੇ [[1980 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਵੀਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[੧੩ ਮਈ|13 ਮਈ]]– [[ਤੁਰਕੀ]] ਦੇ ਇਕ ਵਾਸੀ ਨੇ ਕੈਥੋਲਿਕ ਪੋਪ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਘਟਨਾ ਮਗਰੋਂ ਹਰ ਇਕ ਪੋਪ ਨੇ ਸ਼ੀਸ਼ੇ ਦੇ ਕੈਬਿਨ ਵਿਚੋਂ ਲੈਕਚਰ ਦੇਣਾ ਸ਼ੁਰੂ ਕਰ ਦਿਤਾ।
*[[13 ਜੂਨ]] – [[ਲੰਡਨ]] ਵਿਚ ਇਕ ਮੁੰਡੇ ਨੇ ਰਾਣੀ [[ਅਲਿਜ਼ਾਬੈਥ]] ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
*[[੧੫ ਜੂਨ|15 ਜੂਨ]]– [[ਅਮਰੀਕਾ]] ਨੇ [[ਪਾਕਿਸਤਾਨ]] ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿਚ ਪੰਜ ਸਾਲ ਵਿਚ ਦਿਤੀ ਜਾਣੀ ਸੀ।