1903: ਰੀਵਿਜ਼ਨਾਂ ਵਿਚ ਫ਼ਰਕ

161 bytes added ,  7 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
No edit summary
No edit summary
'''1903(੧੯੦੩)''' [[ 20ਵੀਂ ਸਦੀ]] ਅਤੇ [[1900 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਵੀਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
*[[28 ਮਈ]]– ਕਿਰਲੋਸਕਰ ਗਰੁੱਪ ਦੇ ਮੌਢੀ [[ਐਸ. ਐਲ. ਕਿਰਲੋਸਕਰ]] ਦਾ ਜਨਮ ਹੋਇਆ।
*[[੧੬ ਜੂਨ]]– [[ਫ਼ੋਰਡ ਮੋਟਰ ਕਾਰ ਕੰਪਨੀ]] ਕਾਇਮ ਕੀਤੀ ਗਈ।
*[[14 ਦਸੰਬਰ]] – [[ਹਵਾਈ ਜਹਾਜ਼]] ਦੇ ਜਨਮਦਾਤਾ [[ਔਲੀਵਰ ਰਾਈਟ]] ਨੇ ਕਿਟੀ ਹਾਕ, ਉਤਰੀ ਕੈਲੀਫੋਰਨੀਆ ਵਿੱਚ ਜਹਾਜ਼ ਦੀ ਪਹਿਲੀ ਉਡਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਜਨ ਜਾਮ ਹੋਣ ਕਾਰਨ ਉਡ ਨਾ ਸਕਿਆ।