ਖੜਤਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
[[File:khartal1.jpg|thumb|right|Close-upਖੜਤਾਲਾਂ ofਦੇ aਇੱਕ pairਜੋੜੇ ofਦਾ khartal blocksਕਲੋਜ਼-ਅੱਪ]][[File:Khartal.jpg|thumb|right|Close-upਇੱਕ ofਖੜਤਾਲ aਦਾ khartalਕਲੋਜ਼-ਅੱਪ]]
[[File:Pople playing Khartal.jpg|thumb|300px|Playerਖੜਤਾਲ of khartal sheetsਵਾਦਕ, Rajasthanਰਾਜਸਥਾਨ]]
 
'''ਖੜਤਾਲ''' ਨੂੰ '''ਕਰਤਾਲ''' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਰ ਤੋਂ ਭਾਵ ਹਥ ਅਤੇ ਤਾਲ ਭਾਵ ਖੜਕਾਉਣਾ। ਇਹ ਛੈਣਿਆਂ ਵਾਂਗ ਵਜਾਇਆ ਜਾਂਦਾ ਹੈ।<ref name="ਲੋਕਧਾਰਾ ਵਿਸ਼ਵ ਕੋਸ਼">{{cite book | title=ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ | publisher=ਨੈਸ਼ਨਲ ਬੁੱਕ ਸ਼ਾਪ , ਚਾਂਦਨੀ ਚੌਂਕ, ਦਿੱਲੀ | author=ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ | year=2011 | pages=721 | isbn=81-7116-114-6}}</ref> ਇਹ ਪ੍ਰਚੀਨ ਸਮੇਂ ਤੋਂ ਲੈ ਕੇ ਹੁਣ ਤਕ ਇਹ ਸਾਧੂ ਸੰਤਾਂ ਦਾ ਮਨ ਭਾਉਂਦਾ ਸਾਜ਼ ਰਿਹਾ ਹੈ। ਅੱਜ ਵੀ ਇਹ ਮੰਦਰ, ਗੁਰਦੁਆਰਿਆਂ ਵਿਚ ਭਜਨ, ਕੀਰਤਨਾਂ ਨਾਲ ਵਜਾਈ ਜਾਂਦੀ ਹੈ।