ਫ਼ਰਡੀਨੈਂਡ ਦ ਸੌਸਿਊਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep Gill ਨੇ ਸਫ਼ਾ ਫਰਦੀਨਾ ਦ ਸੌਸਿਊਰ ਨੂੰ ਫ਼ਰਦੀਨਾ ਦ ਸੌਸਿਊਰ ’ਤੇ ਭੇਜਿਆ
No edit summary
ਲਾਈਨ 1:
{{ਗਿਆਨਸੰਦੂਕ ਮਨੁੱਖ
| ਨਾਮ = ਫਰਦੀਨਾਫ਼ਰਦੀਨਾ ਦ ਸਸਿਊਰ
| ਤਸਵੀਰ = Ferdinand de Saussure by Jullien.png
| ਤਸਵੀਰ_ਅਕਾਰ = 220px
ਲਾਈਨ 22:
| ਮੁੱਖ_ਕੰਮ =
}}
'''ਫਰਦੀਨਾਫ਼ਰਦੀਨਾ ਦ ਸਸਿਊਰ''' ([[ਫਰਾਂਸੀਸੀ ਭਾਸ਼ਾ|ਫਰਾਂਸੀਸੀ]]: Ferdinand de Saussure; [[26 ਨਵੰਬਰ]] [[1857]] – [[22 ਫਰਵਰੀ]] [[1913]]) ਇੱਕ ਸਵਿੱਸ [[ਭਾਸ਼ਾ ਵਿਗਿਆਨ|ਭਾਸ਼ਾ ਵਿਗਿਆਨੀ]] ਸੀ। ਇਸ ਨੂੰ 20ਵੀਂ ਸਦੀ ਦੇ ਭਾਸ਼ਾ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ।
 
==ਜਨਮ==
ਫਰਦੀਨਾਫ਼ਰਦੀਨਾ ਦ ਸਸਿਊਰ ਦਾ ਜਨਮ 1857 ਵਿੱਚ ਜਨੇਵਾ ਵਿੱਚ ਹੋਇਆ। ਚੌਦਾਂ ਸਾਲ ਦੀ ਛੋਟੀ ਉਮਰੇ ਹੀ ਚੋਖੀ ਪ੍ਰਤਿਭਾ ਅਤੇ ਬੌਧਿਕ ਸਮਰਥਾ ਦੇ ਉਸਦੇ ਤਕੜੇ ਆਸਾਰ ਨਜ਼ਰ ਆਉਣ ਲੱਗ ਪਏ ਸਨ।<ref name="sljusareva-1972">Слюсарева, Наталья Александровна: ''Некоторые полузабытые страницы из истории языкознания – Ф. де Соссюр и У. Уитней.'' (Общее и романское языкознание: К 60-летию Р.А. Будагова). Москва 1972.</ref> ਉਸ ਦੇ ਪਿਤਾ ਇੱਕ ਪ੍ਰਸਿੱਧ ਪ੍ਰਕਿਰਤਕ ਵਿਗਿਆਨੀ ਸਨ। ਇਸ ਲਈ ਉਨ੍ਹਾਂ ਦੀ ਪ੍ਰਬਲ ਇੱਛਾ ਸੀ ਕਿ ਸਸਿਊਰ ਵੀ ਇਸ ਖੇਤਰ ਵਿੱਚ ਆਪਣਾ ਅਧਿਅਨ-ਕਾਰਜ ਕਰੋ। ਪਰ ਸਸਿਊਰ ਦੀ ਰੁਚੀ ਭਾਸ਼ਾ ਸਿੱਖਣ ਦੇ ਵੱਲ ਜਿਆਦਾ ਸੀ। ਇਹੀ ਕਾਰਨ ਸੀ ਕਿ ਜੇਨੇਵਾ ਯੂਨੀਵਰਸਿਟੀ ਵਿੱਚ 1875 ਵਿੱਚ ਭੌਤਿਕ ਸ਼ਾਸਤਰ ਅਤੇ ਰਸਾਇਣ ਸ਼ਾਸਤਰ ਵਿੱਚ ਪਰਵੇਸ਼ ਹੋਣ ਤੋਂ ਪਹਿਲਾਂ ਹੀ ਉਹ ਗਰੀਕ ਭਾਸ਼ਾ ਦੇ ਨਾਲ - ਨਾਲ [[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]], [[ਜਰਮਨ ਭਾਸ਼ਾ|ਜਰਮਨ]], [[ਅੰਗਰੇਜ਼ੀ]] ਅਤੇ ਲੈਟਿਨ ਭਾਸ਼ਾਵਾਂ ਤੋਂ ਵਾਕਫ਼ ਹੋ ਚੁੱਕਾ ਸੀ ਅਤੇ 1872 ਵਿੱਚ “ਭਾਸ਼ਾਵਾਂ ਦੀ ਸਧਾਰਨ ਵਿਵਸਥਾ” ਨਾਮਕ ਲੇਖ ਲਿਖ ਚੁੱਕਾ ਸੀ। ਪੰਦਰਾਂ ਸਾਲ ਦੀ ਉਮਰ ਵਿੱਚ ਲਿਖੇ ਇਸ ਲੇਖ ਵਿੱਚ ਉਸ ਨੇ ਇਹ ਦਰਸਾਉਣ ਦਾ ਜਤਨ ਕੀਤਾ ਕਿ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਦੇ ਮੂਲ ਵਿੱਚ ਤਿੰਨ ਆਧਾਰਭੂਤ ਵਿਅੰਜਨਾਂ ਦੀ ਵਿਵਸਥਾ ਹੈ।
 
ਉਸ ਨੇ ਆਪਣਾ ਅਧਿਅਨ ਕਾਰਜ [[ਜੇਨੇਵਾ]], [[ਪੈਰਿਸ]] ਅਤੇ [[ਲੇਪਜਿੰਗ]] ਵਿੱਚ ਸੰਸਕ੍ਰਿਤ ਅਤੇ ਤੁਲਨਾਤਮਕ ਭਾਸ਼ਾ ਵਿਗਿਆਨ ਦੇ ਅੰਤਰਗਤ ਮੁਕੰਮਲ ਕੀਤਾ। ਨਾਲ ਹੀ ਨਾਲ ਉਹ ਲੇਪਜਿੰਗ ਯੂਨੀਵਰਸਿਟੀ ਵਿੱਚ ਨਵੇਂ ਵਿਆਕਰਣਕਾਰਾਂ (ਬਰੁਗਮੈਨ ਅਤੇ ਕਾਰਲ ਬੱਬੜ) ਦੇ ਸੰਪਰਕ ਵਿੱਚ ਆਇਆ। ਇੱਕੀ ਸਾਲ ਦੀ ਉਮਰ ਵਿੱਚ ਉਸ ਨੇ ਯੂਰਪੀ ਭਾਸ਼ਾਵਾਂ ਦੀ ਆਧਾਰਭੂਤ ਵਿਵਸਥਾ ਉੱਤੇ ਲੇਖ ਲਿਖਿਆ। ਇਸ ਲੇਖ ਦੇ ਅਨੁਸਾਰ ਉਸ ਨੇ ਅਨੇਕ ਆਧਾਰਭੂਤ ਸੰਕਲਪਨਾਵਾਂ ਉੱਤੇ ਨਾ ਕੇਵਲ ਸਿਧਾਂਤਕ ਚੋਟ ਕੀਤੀ ਬਲਕਿ‌ ਭਾਸ਼ਾ-ਸਬੰਧੀ ਖੋਜ ਦੇ ਖੇਤਰ ਵਿੱਚ ਪ੍ਰਣਾਲੀਗਤ ਵਿਸ਼ਲੇਸ਼ਣ ਦੀ ਗੱਲ ਵੀ ਉਠਾਈ।