ਬਟਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 68:
| footnotes =
}}
'''ਬਟਾਲਾ''' [[ਪੰਜਾਬ,ਭਾਰਤ|ਪੰਜਾਬ]] ਦੇ [[ਗੁਰਦਾਸਪੁਰ ਜ਼ਿਲ੍ਹਾ|ਗੁਰਦਾਸਪੁਰ ਜ਼ਿਲ੍ਹੇ]] ਵਿੱਚ ਪੈਂਦਾ ਇੱਕ ਮਿਊਂਸੀਪਲ ਕੌਂਸਲ ਹੈ। ਸਿੱਖਾਂ ਵਾਸਤੇ ਇਹ ਇੱਕ ਅਹਿਮ ਸਥਾਨ ਹੈ ਕਿਉਂਕਿ ਸਿੱਖ ਧਰਮ ਦੇ ਬਾਨੀ [[ਗੁਰੂ ਨਾਨਕ ਦੇਵ]] ਜੀ ਦਾ ਵਿਆਹ [[ਮਾਤਾ ਸੁਲੱਖਣੀ]] ਨਾਲ਼ ਇਸੇ ਸਥਾਨ ਤੇ ਹੋਇਆ ਸੀ। ੲਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਅਾਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ।