ਗੁੱਡੀਆਂ ਪਟੋਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਗੁੱਡੀਆਂ ਪਟੋਲੇ''' ਪੰਜਾਬ ਵਿੱਚ ਪੇਂਡੂ ਬਾਲੜੀਆਂ ਦੀ ਖੇਡ ਹੈ । ਇਹ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਗੁੱਡੀਆਂ ਪਟੋਲੇ''' ਪੰਜਾਬ ਵਿੱਚ ਪੇਂਡੂ [[ਬਾਲੜੀਆਂ]] ਦੀ ਖੇਡ ਹੈ । ਇਹ ਸ਼ਹਿਰੀ ਖੇਤਰ ਦੇ ਪੜ੍ਹੇ ਲਿਖੇ ਤਬਕੇ ਦੀਆਂ ਬੱਚੀਆਂ ਵੱਲੋ ਖੇਡੀ ਜਾਂਦੀ [[ਬਾਰਬੀ ਡੋਲਡੌਲ]] ਦੀ ਖੇਡ ਨਾਲ ਮਿਲਦੀ ਜੁਲਦੀ ਹੈ । ਇਸ ਵਿੱਚ ਅਜੇ ਮੁਟਿਆਰ ਨਾ ਹੋਈਆਂ ਬਾਲੜੀਆਂ ਘਰ ਵਿਚੋਂ ਰੰਗ ਬਿਰੰਗੀਆਂ [[ਲੀਰਾਂ]] ਨਾਲ ਛੋਟੇ ਛੋਟੇ ਆਕਾਰ ਦੇ ਗੁੱਡਾ ਗੁੱਡੀ ਬਣਾਉਂਦੇ ਹਨ । ਬੱਚੀਆਂ ਇਹਨਾਂ ਰਾਹੀਂ ਵੱਡਿਆਂ ਦੀਆਂ ਮਨੋ ਭਾਵਨਾਵਾਂ ਜਿਓਣ ਦੀ ਕੋਸ਼ਿਸ਼ ਕਰਦੀਆਂ ਹਨ । ਭਾਵ ਉਹ ਇਸ ਰਾਹੀਂ ਵਡੇ ਹੋਣ ਦੀ ਰਿਹਰਸਲ ਕਰਦੀਆਂ ਹਨ ਅਤੇ ਉਹਨਾਂ ਨੂੰ ਜ਼ਿੰਦਗੀ ਦੇ ਅਸਲ ਪ੍ਰੋਢ ਪਾਤਰਾਂ ਵਾਂਗ ਸਮਾਜਕ ਰਿਸ਼ਤੇ ਨਾਤਿਆਂ ਦੀ ਜ਼ਿੰਦਗੀ ਜੀਵਾਉਂਦੀਆਂ ਹਨ । ਅਸਲ ਵਿੱਚ ਗੁੱਦਾਗੁੱਡਾ ਗੁੱਡੀ ਰਾਹੀਂ ਉਹ ਬਚਪਨ ਵਿੱਚ ਖੁਦ ਵਡਿਆਂ ਦੀ ਜ਼ਿੰਦਗੀ ਜੀਣ ਦੀ ਖੇਡ ਖੇਡਦੀਆਂ ਹਨ । ਉਹ ਗੁੱਡੇ ਗੁੱਡੀ ਦਾ ਵਿਆਹ ਕਰਦੀਆਂ ਹਨ , ਇਹਨਾਂ ਦੇ ਕਾਰ ਵਿਹਾਰ ਕਰਦੀਆਂ ਹਨ ਅਤੇ ਸਮਾਜਕ ਰੀਤਾਂ ਨਿਭਾਉਣ ਦੀ ਖੇਡ ਖੇਡਦੀਆਂ ਹਨ । ਇਹ ਸਭ ਕੁਝ ਉਹ ਭੋਲੇ ਭਾਅ ਆਪਣੇ ਪਰਿਵਾਰ ਦੇ ਵੱਡਿਆਂ ਦੀ ਜ਼ਿੰਦਗੀ ਦੀ ਰੀਸ ਵਿੱਚ ਕਰਦੀਆਂ ਹਨ ।<ref>http://punjabipedia.org/topic.aspx?txt=%E0%A8%97%E0%A9%81%E0%A9%B1%E0%A8%A1%E0%A9%80%E0%A8%86%E0%A8%82%20%E0%A8%AA%E0%A8%9F%E0%A9%8B%E0%A8%B2%E0%A9%87</ref>
==ਹਵਾਲੇ==