ਸਵੇਤਲਾਨਾ ਅਲੈਕਸੇਵਿਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Svetlana Alexievich" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ

No edit summary
ਲਾਈਨ 1:
'''ਸਵੇਤਲਾਨਾ ਅਲੈਕਸਾਂਦਰੋਵਨਾ ਅਲੈਕਸੇਵਿਚ '''({{ਫਰਮਾ:Lang-ru|Светлана Александровна Алексиевич}}; {{ਫਰਮਾ:Lang-be|Святлана Аляксандраўна Алексіевіч}}; ਜਨਮ  {{ਫਰਮਾ:Spaces}} 31 ਮਈ 1948) ਇੱਕ [[ਬੇਲਾਰੂਸ|ਬੇਲਾਰੂਸੀ]] [[ਪੱਤਰਕਾਰ]], ਪੰਛੀ ਵਿਗਿਆਨੀ<ref>Lenseye News Portal [http://www.lenseye.co/2015/10/08/belarusian-investigative-journalist-ornithologist-and-prose-writer-svetlana-alexievich-won-nobel-prize-in-literature-2015/]</ref> ਅਤੇ ਵਾਰਤਕ ਲੇਖਿਕਾ ਹੈ। ਇਸਨੂੰ 2015 ਵਿੱਚ "ਅੱਜ ਦੇ ਜ਼ਮਾਨੇ ਵਿੱਚ ਦੁੱਖ ਅਤੇ ਹਿੰਮਤ ਦੀਆਂ ਸਮਾਰਕ ਇਸਦੀਆਂ ਬਹੁਸੁਰੀ ਲਿਖਤਾਂ ਲਈ" [[ਸਾਹਿਤ ਲਈ ਨੋਬਲ ਇਨਾਮ]] ਦਿੱਤਾ ਗਿਆ।<ref>Blissett, Chelly. </ref><ref name="svd1">{{ਫਰਮਾ:Cite web|last1 = Treijs|first1 = Erica|title = Nobelpriset i litteratur till Svetlana Aleksijevitj|trans_title = Nobel Prize in literature to Svetlana Aleksijevitj|date = 8 October 2015|url = http://www.svd.se/nedrakning-snart-avslojas-nobelpriset-i-litteratur|website = www.svd.se|publisher = [[Svenska Dagbladet]]|accessdate = 8 October 2015}}</ref> ਇਹ ਇਨਾਮ ਜਿੱਤਣ ਵਾਲੀ ਇਹ ਪਹਿਲੀ ਪੱਤਰਕਾਰ ਅਤੇ ਪਹਿਲੀ ਬੇਲਾਰੂਸੀ ਲੇਖਿਕਾ(ਲੇਖਕ) ਹੈ।<ref>{{ਫਰਮਾ:Cite web|url = http://www.pbs.org/newshour/rundown/svetlana-alexievich-investigative-journalist-belarus-wins-nobel-prize-literature/|title = Svetlana Alexievich, investigative journalist from Belarus, wins Nobel Prize in Literature|publisher = Pbs.org|date = 2013-10-13|accessdate = 2015-10-08}}</ref><ref>{{ਫਰਮਾ:Cite web|author = Colin Dwyer|url = http://www.npr.org/sections/thetwo-way/2015/10/08/446840662/belarusian-journalist-svetlana-alexievich-wins-literature-nobel|title = Belarusian Journalist Svetlana Alexievich Wins Literature Nobel : The Two-Way|publisher = NPR|date = 2015-06-28|accessdate = 2015-10-08}}</ref>

== ਜੀਵਨ ==
ਇਸਦਾ ਜਨਮ [[ਯੂਕਰੇਨ]] ਦੇ ਸ਼ਹਿਰ ਸਤਾਨੀਸਲਾਵ(ਜਿਸਦਾ ਨਾਂ 1962 ਤੋਂ ਬਾਅਦ ਇਵਾਨੋ-ਫ਼ਰਾਂਕੀਵਸਕ ਹੈ) ਵਿੱਚ ਇੱਕ ਬੇਲਾਰੂਸੀ ਪਿਤਾ ਅਤੇ ਯੂਕਰੇਨੀ ਮਾਂ ਦੇ ਘਰ ਹੋਇਆ। ਇਹ ਬੇਲਾਰੂਸ ਵਿੱਚ ਵੱਡੀ ਹੋਈ। ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਇਸਨੇ ਕਈ ਸਥਾਨਕ ਅਖ਼ਬਾਰਾਂ ਵਿੱਚ ਪੱਤਰਕਾਰ ਵਜੋਂ ਕੰਮ ਕੀਤਾ ਅਤੇ ਬਾਅਦ ਵਿੱਚ ਇਸਨੇ [[ਮਿੰਸਕ]] ਵਿਖੇ ਨੇਮਾਨ ਨਾਂ ਦੇ ਸਾਹਿਤਕ ਰਸਾਲੇ ਵਿੱਚ ਨਾਮਾਨਿਗਾਰ ਵਜੋਂ ਕੰਮ ਕੀਤਾ।<ref>[http://who.bdg.by/obj.php?&kod=262 Brief biography of Svetlana Alexievich (Russian)], from ''Who is who in Belorussia''</ref>

== ਸਾਹਿਤਕ ਕੰਮ ==
ਇਸਦੀਆਂ ਕਿਤਾਬਾਂ ਨੂੰ [[ਸੋਵੀਅਤ ਯੂਨੀਅਨ|ਸੋਵੀਅਤ]] ਅਤੇ ਉੱਤਰ-ਸੋਵੀਅਤ ਵਿਅਕਤੀ ਦੇ ਭਾਵੁਕ ਇਤਿਹਾਸ ਦਾ ਸਾਹਿਤਕ ਰੋਜ਼ਨਾਮਚਾ ਹੈ ਜਿਸ ਵਿੱਚ ਉਸਨੇ ਕਈ ਇੰਟਰਵਿਊ ਸ਼ਾਮਿਲ ਕੀਤੇ ਹਨ।<ref name="Alter8Oct">{{ਫਰਮਾ:Cite news|url = http://www.nytimes.com/2015/10/09/books/svetlana-alexievich-nobel-prize-literature.html|title = Svetlana Alexievich Wins Nobel Prize in Literature|date = October 8, 2015|accessdate = October 8, 2015|work = The New York Times|first = Alexandra|last = Alter}}</ref> ਇਸਦੀਆਂ ਸਭ ਤੋਂ ਮਸ਼ਹੂਰ ਲਿਖਤਾਂ ਵਿੱਚ "ਜ਼ਿੰਕੀ ਬੋਇਜ਼:ਸੋਵੀਅਤ ਵੋਆਇਸਿਜ਼ ਫ਼ਰੌਮ ਅ ਫ਼ੋਰਗੌਟਨ ਵਾਰ" ਹੈ ਜਿਸ ਅਫ਼ਗ਼ਾਨਿਸਤਾਨ ਦੀ ਜੰਗ ਨਾਲ ਸਬੰਧਿਤ ਬਿਰਤਾਂਤ ਸ਼ਾਮਿਲ ਹਨ ਅਤੇ ਇਸਦੇ ਨਾਲ ਹੀ [[ਚੇਰਨੋਬਿਲ ਆਫ਼ਤ]] ਨਾਲ ਸਬੰਧਿਤ "ਵੋਆਇਸਿਜ਼ ਫ਼ਰੌਮ ਚੇਰਨੋਬਿਲ" ਹੈ।

ਇਸਦੀ ਪਹਿਲੀ ਕਿਤਾਬ "ਵਾਰਜ਼ ਅਨਵੂਮਨਲੀ ਫ਼ੇਸ" 1985 ਵਿੱਚ ਛਪੀ। ਇਹ ਕਿਤਾਬ ਕਈ ਵਾਰ ਛੱਪ ਚੁੱਕੀ ਹੈ ਅਤੇ ਇਸਦੀਆਂ 20 ਲੱਖ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ।<ref name="moscow">{{ਫਰਮਾ:Cite web|last1 = Osipovich|first1 = Alexander|title = True Stories|url = http://www.themoscowtimes.com/arts_n_ideas/article/true-stories/365300.html|website = www.themoscowtimes.com|publisher = [[The Moscow Times]]|date = 19 March 2004|accessdate = 8 October 2015}}</ref> ਇਸ ਕਿਤਾਬ ਵਿੱਚ ਔਰਤਾਂ ਵੱਲੋਂ [[ਦੂਜੀ ਸੰਸਾਰ ਜੰਗ|ਦੂਜੇ ਵਿਸ਼ਵ ਯੁੱਧ]] ਦੇ ਅਜਿਹੇ ਪੱਖਾਂ ਬਾਰੇ ਗੱਲਾਂ ਸ਼ਾਮਲ ਹਨ ਜਿਹਨਾਂ ਬਾਰੇ ਪਹਿਲਾਂ ਕਦੇ ਗੱਲ ਨਹੀਂ ਹੋਈ।

== ਸਨਮਾਨ ==
ਇਸਨੂੰ ਕਈ ਮੱਹਤਵਪੂਰਨ ਸਨਮਾਨ ਮਿਲੇ ਹਨ ਜਿਵੇਂ ਕਿ:
* 1997 ਆਂਡਰੇ ਸੀਨਿਆਵਸਕੀ ਇਨਾਮ <ref name="biogr">{{ਫਰਮਾ:Cite web|url = http://www.alexievich.info/biogr_EN.html|title = Svetlana Alexievich: Voices from Big Utopia|accessdate = January 10, 2014}}</ref><ref name="friedenspreis">{{ਫਰਮਾ:Cite web|url = http://www.boersenverein.de/445950/?aid=626480|title = Friedenspreis des deutschen Buchhandels 2013|accessdate = January 10, 2014}}</ref>
* 1999 ਹਰਡਰ ਇਨਾਮ

* 2013 ਜਰਮਨ ਬੂਕ ਟਰੇਡ ਦਾ ਸ਼ਾਂਤੀ ਪੁਰਸਕਾਰ<ref>{{ਫਰਮਾ:Cite web|url = http://dw.de/p/18tRp|title = Svetlana Alexievich of Belarus wins German literary prize|work = [[Deutsche Welle]]|author = msh/ipj (dpa, KNA)|date = 20 June 2013|accessdate = June 21, 2013}}</ref>
* 2015 [[ਸਾਹਿਤ ਲਈ ਨੋਬਲ ਇਨਾਮ]]<ref name="guardian">{{ਫਰਮਾ:Cite web|last1 = Armitstead|first1 = Claire|last2 = Flood|first2 = Alison|last3 = Bausells|first3 = Marta|title = Nobel prize in literature: Svetlana Alexievich wins 'for her polyphonic writings' – live|date = 8 October 2015|url = http://www.theguardian.com/books/live/2015/oct/08/nobel-prize-in-literature-follow-it-live|website = www.theguardian.com|publisher = The Guardian|accessdate = 8 October 2015}}</ref>