ਪੈੱਨ ਇੰਟਰਨੈਸ਼ਨਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{Infobox organization
|name =ਪੈੱਨ ਇੰਟਰਨੈਸ਼ਨਲ <br>PEN International
|bgcolor =
|fgcolor =
|image = Pen international.svg
|caption =
|abbreviation =
|motto = ''ਸ਼ਾਇਰ, ਨਿਬੰਧਕਾਰ, ਨਾਵਲਕਾਰ''
|formation = {{Start date|1921}}
|extinction =
|type = [[ਗ਼ੈਰ ਸਰਕਾਰੀ ਤਨਜ਼ੀਮ]]
|status =
|purpose = ਦੁਨੀਆਂ ਭਰ ਦੇ ਲਿਖਾਰੀਆਂ ਦਰਮਿਆਨ ਦੋਸਤੀ ਅਤੇ ਰਚਨਾਤਮਕ ਸਹਿਯੋਗ ਨੂੰ ਵਧਾਉਣਾ
|headquarters = ਲੰਡਨ
|location =
|coords =
|region_served = ਆਲਮੀ
|membership =
|language =
|leader_title = ਪ੍ਰਧਾਨ
|leader_name = [[ਜੌਨ ਰਾਲਸਟਨ ਸਾਓਲ]]
|main_organ =
|parent_organization =
|affiliations =
|num_staff =
|num_volunteers =
|budget =
|website = {{URL|http://www.pen-international.org}}
|remarks =
}}
[[ਤਸਵੀਰ:Catherine_Amy_Dawson_Scott.jpg|thumb|Catherine Amy Dawson Scott, co-founder of PEN International]]
'''ਪੈੱਨ ਇੰਟਰਨੈਸ਼ਨਲ''' ('''2010 ਤੱਕ ਇੰਟਰਨੈਸ਼ਨਲ ਪੈੱਨ''')<ref>{{ਫਰਮਾ:Cite web|url = http://www.pen-international.org/our-history/|title = Our History|publisher = PEN International|date = 10 November 1995|accessdate = 2013-07-10}}</ref> ਯੂਕੇ ਦੀ ਰਾਜਧਾਨੀ ਲੰਡਨ ਵਿਚ ,1921 ਵਿੱਚ ਬਣਿਆ ਲੇਖਕਾਂ ਦਾ ਇੱਕ ਗਲੋਬਲ ਸੰਗਠਨ ਹੈ। <ref>{{ਫਰਮਾ:Cite web|author = Robert Halsband|url = http://select.nytimes.co/gst/abstract.html?res=F20917FE3F541B7B93C2A8178AD85F4C8685F9|title = LeRoi Jones Sentence – Free Preview – The New York Times|publisher = Select.nytimes.com|date = 10 January 1968|accessdate = 2011-11-15}}</ref> ਇਹਦਾ ਮਕਸਦ ਸੰਸਾਰ ਭਰ ਦੇ ਲੇਖਕਾਂ ਵਿਚਕਾਰ ਦੋਸਤੀ ਅਤੇ ਰਚਨਾਤਮਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਐਸੋਸੀਏਸ਼ਨ ਦੇ 100 ਤੋਂ ਵੱਧ ਦੇਸ਼ਾਂ ਵਿਚ ਆਟੋਨੋਮਸ ਇੰਟਰਨੈਸ਼ਨਲ PEN ਕੇਂਦਰ ਹਨ।