ਤਾਜਿਕ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Tajik language" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
'''ਤਾਜਿਕ''',<ref>http://www.ethnologue.com/show_language.asp?code=tgk</ref> ਜਾਂ '''ਤਾਜਿਕੀ''', '''ਤਾਜਿਕ ਫ਼ਾਰਸੀ''', '''ਤਾਜਿਕੀ''' '''ਫ਼ਾਰਸੀ''' ({{ਫਰਮਾ:Unicode|Тоҷикӣ}}, {{ਫਰਮਾ:Unicode|Форсии Тоҷикӣ}}, {{ਫਰਮਾ:Rtl-lang|tg-Arab|تاجیکی}}, {{ਫਰਮਾ:Rtl-lang|tg-Arab|فارسی تاجیکی}}, {{ਫਰਮਾ:ਬੋਲੀ|tg-Latn|Toçikī}} {{ਫਰਮਾ:IPA|[tɔːdʒɪˈkiː]}}) ਇੱਕ ਦੱਖਣੀ ਪੱਛਮੀ [[ਈਰਾਨੀ ਭਾਸ਼ਾਵਾਂ|ਇਰਾਨੀ ਭਾਸ਼ਾ ]]<nowiki/>ਜੋ  [[ਫ਼ਾਰਸੀ]] ਅਤੇ [[ਦਰੀ ਫ਼ਾਰਸੀ|ਦਰੀ]] ਦੇ ਨਜ਼ਦੀਕ ਦੀ ਭਾਸ਼ਾ ਹੈ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਇਸਨੂੰ ਫ਼ਾਰਸੀ ਦੀ ਉਪਭਾਸ਼ਾ ਮੰਨਿਆ ਜਾਂਦਾ ਸੀ। <ref>Lazard, G. 1989</ref> (Halimov 1974: 30–31, Oafforov 1979: 33). ਇਸ ਦੌਰ ਵਿੱਚ ਫ਼ਾਰਸੀ ਬੁੱਧੀਜੀਵੀਆਂ ਨੇ <span class="cx-segment" data-segmentid="158">ਤਾਜਿਕ ਨੂੰ ਫ਼ਾਰਸੀ ਤੋਂ ਵੱਖ ਭਾਸ਼ਾ ਦੇ ਤੌਰ ਉੱਤੇ ਸਥਾਪਿਤ ਕਰਨ</span> ਪੂਰੀ ਕੋਸ਼ਿਸ਼ ਕੀਤੀ। [[ਸਦਰਿੱਦੀਨ ਆਇਨੀ|Sadriddin Ayni]] ਨੇ ਆਪਣਾ ਵਿਚਾਰ ਪੇਸ਼ ਕੀਤਾ ਕਿ ਤਾਜਿਕ ਫ਼ਾਰਸੀ ਦਾ ਬਿਗੜਿਆ ਹੋਇਆ ਰੂਪ ਨਹੀਂ ਹੈ।<ref name="Ido">Shinji ldo. </ref> ਤਾਜਿਕ ਅਤੇ ਫ਼ਾਰਸੀ ਨੂੰ ਦੋ ਜਾਂ ਇੱਕ ਭਾਸ਼ਾ ਮੰਨਣ ਪਿੱਛੇ<ref>Studies pertaining to the association between Tajik and Persian include Amanova (1991), Kozlov
(1949), Lazard (1970), Rozenfel'd (1961), and Wei-Mintz (1962). </ref> ਸਿਆਸਤ ਨਾਲ ਜੁੜਿਆ ਹੋਇਆ ਮਸਲਾ ਹੈ।<ref name="Ido">Shinji ldo. </ref> ਅੱਜ ਤਾਜਿਕ ਨੂੰ ਆਪਣੇ ਆਪ ਵਿੱਚ ਵੱਖਰੀ ਪੱਛਮੀ-ਇਰਾਨੀ ਭਾਸ਼ਾ ਮੰਨਿਆ ਜਾਂਦਾ ਹੈ ਅਤੇ ਇਹ ਫ਼ਾਰਸੀ ਅਤੇ ਦਰੀ ਨਾਲ ਜੁੜੇ ਹੋਏ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਵੱਖ ਹੈ।<ref>Review of Tajik. </ref>
 
ਤਾਜਿਕ [[ਅਫ਼ਗ਼ਾਨਿਸਤਾਨ|Afghanistan]] ਅਤੇ [[ਤਾਜਿਕਸਤਾਨ|Tajikistan]] ਦੀ ਸਰਕਾਰੀ ਭਾਸ਼ਾ ਹੈ।<span class="cx-segment" data-segmentid="166"></span><span class="cx-segment" data-segmentid="175"></span>
 
== ਨੋਟਸ ==