ਤਾਜਿਕ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox language
|name= ਤਾਜਿਕ
|image=Tojikipic.png
|imagesize=150px
|imagecaption=''Toçikī'' in the [[Tajik alphabet]]
|nativename={{Unicode|тоҷикӣ}}, {{rtl-lang|tg-Arab|تاجیکی}}, {{rtl-lang|tg-Arab|فارسی تاجیکی}}, {{lang|tg-Latn|toçikī}}
|states=[[ਤਾਜਿਕਸਤਾਨ]], [[Afghanistan]], [[Uzbekistan]], [[ਕਿਰਗਿਜ਼ਸਤਾਨ]], [[ਕਜ਼ਾਖਸਤਾਨ]] <!-- Please DO NOT add China to this list. See the comment about Pamir languages below -->
|speakers={{sigfig|7.864|2}} million
|date=2010 census – 2014
|ref=e18
|familycolor=Indo-European
|fam2=[[Indo-Iranian languages|Indo-Iranian]]
|fam3=[[Iranian languages|Iranian]]
|fam4=[[Western Iranian languages|Western Iranian]]
|fam5=[[Southwestern Iranian languages|Southwestern Iranian]]
|fam6=[[Persian language|Persian]]
|script=[[ਸਿਰੀਲਿਕ ਲਿਪੀ|ਸਿਰੀਲਿਕ]], [[ਲਾਤੀਨੀ ਲਿਪੀ|ਲਾਤੀਨੀ]], [[ਫ਼ਾਰਸੀ ਲਿਪੀ|ਫ਼ਾਰਸੀ]], [[ਤਾਜਿਕ ਬਰੇਲ]]
|nation=[[ਤਾਜਿਕਸਤਾਨ]]
|minority=[[ਕਿਰਗਿਜ਼ਸਤਾਨ]]<br>[[ਕਜ਼ਾਖਸਤਾਨ]]
|iso1=tg
|iso2=tgk
|iso3=tgk
|glotto=taji1245
|glottorefname=Tajik
|notice=IPA
}}
'''ਤਾਜਿਕ''',<ref>http://www.ethnologue.com/show_language.asp?code=tgk</ref> ਜਾਂ '''ਤਾਜਿਕੀ''', '''ਤਾਜਿਕ ਫ਼ਾਰਸੀ''', '''ਤਾਜਿਕੀ''' '''ਫ਼ਾਰਸੀ''' ({{ਫਰਮਾ:Unicode|Тоҷикӣ}}, {{ਫਰਮਾ:Unicode|Форсии Тоҷикӣ}}, {{ਫਰਮਾ:Rtl-lang|tg-Arab|تاجیکی}}, {{ਫਰਮਾ:Rtl-lang|tg-Arab|فارسی تاجیکی}}, {{ਫਰਮਾ:ਬੋਲੀ|tg-Latn|Toçikī}} {{ਫਰਮਾ:IPA|[tɔːdʒɪˈkiː]}}) ਇੱਕ ਦੱਖਣੀ ਪੱਛਮੀ [[ਈਰਾਨੀ ਭਾਸ਼ਾਵਾਂ|ਇਰਾਨੀ ਭਾਸ਼ਾ ]]<nowiki/>ਜੋ  [[ਫ਼ਾਰਸੀ]] ਅਤੇ [[ਦਰੀ ਫ਼ਾਰਸੀ|ਦਰੀ]] ਦੇ ਨਜ਼ਦੀਕ ਦੀ ਭਾਸ਼ਾ ਹੈ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਇਸਨੂੰ ਫ਼ਾਰਸੀ ਦੀ ਉਪਭਾਸ਼ਾ ਮੰਨਿਆ ਜਾਂਦਾ ਸੀ। <ref>Lazard, G. 1989</ref> (Halimov 1974: 30–31, Oafforov 1979: 33). ਇਸ ਦੌਰ ਵਿੱਚ ਫ਼ਾਰਸੀ ਬੁੱਧੀਜੀਵੀਆਂ ਨੇ <span class="cx-segment" data-segmentid="158">ਤਾਜਿਕ ਨੂੰ ਫ਼ਾਰਸੀ ਤੋਂ ਵੱਖ ਭਾਸ਼ਾ ਦੇ ਤੌਰ ਉੱਤੇ ਸਥਾਪਿਤ ਕਰਨ</span> ਪੂਰੀ ਕੋਸ਼ਿਸ਼ ਕੀਤੀ। [[ਸਦਰਿੱਦੀਨ ਆਇਨੀ]] ਨੇ ਆਪਣਾ ਵਿਚਾਰ ਪੇਸ਼ ਕੀਤਾ ਕਿ ਤਾਜਿਕ ਫ਼ਾਰਸੀ ਦਾ ਬਿਗੜਿਆ ਹੋਇਆ ਰੂਪ ਨਹੀਂ ਹੈ।<ref name="Ido">Shinji ldo. </ref> ਤਾਜਿਕ ਅਤੇ ਫ਼ਾਰਸੀ ਨੂੰ ਦੋ ਜਾਂ ਇੱਕ ਭਾਸ਼ਾ ਮੰਨਣ ਪਿੱਛੇ<ref>Studies pertaining to the association between Tajik and Persian include Amanova (1991), Kozlov
(1949), Lazard (1970), Rozenfel'd (1961), and Wei-Mintz (1962). </ref> ਸਿਆਸਤ ਨਾਲ ਜੁੜਿਆ ਹੋਇਆ ਮਸਲਾ ਹੈ।<ref name="Ido">Shinji ldo. </ref> ਅੱਜ ਤਾਜਿਕ ਨੂੰ ਆਪਣੇ ਆਪ ਵਿੱਚ ਵੱਖਰੀ ਪੱਛਮੀ-ਇਰਾਨੀ ਭਾਸ਼ਾ ਮੰਨਿਆ ਜਾਂਦਾ ਹੈ ਅਤੇ ਇਹ ਫ਼ਾਰਸੀ ਅਤੇ ਦਰੀ ਨਾਲ ਜੁੜੇ ਹੋਏ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਵੱਖ ਹੈ।<ref>Review of Tajik. </ref>