ਸੀਨੋ-ਤਿੱਬਤੀ ਭਾਸ਼ਾਵਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Sino-Tibetan languages" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Sino-Tibetan languages" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 3:
== ਇਤਿਹਾਸ ==
ਚੀਨੀ, ਤਿੱਬਤੀ, ਬਰਮੀ ਅਤੇ ਹੋਰ ਭਾਸ਼ਾਵਾਂ ਵਿੱਚ ਸਾਂਝ ਬਾਰੇ ਪਹਿਲੇ ਵਿਚਾਰ 19ਵੀਂ ਸਦੀ ਵਿੱਚ ਦਿੱਤੇ ਗਏ ਸਨ ਅਤੇ ਹੁਣ ਇਹ ਵਿਚਾਰ ਜ਼ਿਆਦਾਤਰ ਸਵੀਕਾਰ ਕਰ ਲਿਆ ਗਿਆ ਹੈ।<span class="cx-segment cx-highlight" data-segmentid="97"></span><span class="cx-segment cx-highlight" data-segmentid="99"> [[ਹਿੰਦ-ਯੂਰਪੀ ਭਾਸ਼ਾਵਾਂ|ਭਾਰੋਪੀ]] ਜਾਂ [[ਆਸਟਰੋਏਸ਼ੀਆਈ ਭਾਸ਼ਾਵਾਂ|ਆਸਟਰੋਏਸ਼ੀਆਈ]] ਭਾਸ਼ਾ ਪਰਿਵਾਰਾਂ</span> ਦੀ ਪੁਨਰਸਿਰਜਣਾ ਉੱਤੇ ਬਹੁਤ ਕੰਮ ਹੋਇਆ ਹੈ ਪਰ ਇਸ ਭਾਸ਼ਾ ਪਰਿਵਾਰ ਦੀ ਪੁਨਰਸਿਰਜਣਾ ਉੱਤੇ ਜ਼ਿਆਦਾ ਕੰਮ ਨਹੀਂ ਹੋਇਆ ਹੈ। <span class="cx-segment" data-segmentid="99"></span>ਇਸਦੇ ਪਿੱਛੇ ਕਾਰਨ ਹੈ ਕਿ ਇਹਨਾਂ ਭਾਸ਼ਾਵਾਂ ਵਿੱਚ ਬਹੁਤ ਭਿੰਨਤਾ ਹੈ ਅਤੇ ਬਾਕੀ ਭਾਸ਼ਾਵਾਂ ਵਾਂਗ ਇਹਨਾਂ ਵਿੱਚ ਸ਼ਬਦ ਦੇ ਧਾਤੂਆਂ ਵਿੱਚ ਤਬਦੀਲੀ ਕਰਕੇ ਨਵੇਂ ਸ਼ਬਦ ਨਹੀਂ ਬਣਦੇ। ਇਸ ਦੇ ਨਾਲ ਹੀ ਕਈ ਛੋਟੀਆਂ ਭਾਸ਼ਾਵਾਂ ਦੂਰ-ਦਰਾਡੇ ਪਹਾੜਾਂ ਵਿੱਚ ਜਾਂ ਬਾਰਡਰ ਦੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ਜਿਸ ਕਰਕੇ ਉਹਨਾਂ ਉੱਤੇ ਜ਼ਿਆਦਾ ਕੰਮ ਨਹੀਂ ਹੋਇਆ ਹੈ।{{ਫਰਮਾ:Sfnp|Handel|2008|pp = 422, 434–436}}
 
=== ਮੁੱਢਲੀ ਖੋਜ ===
18ਵੀਂ ਸਦੀ ਦੇ ਦੌਰਾਨ ਵਿਦਵਾਨਾਂ ਨੇ ਤਿੱਬਤੀ ਅਤੇ ਬਰਮੀ ਵਿੱਚ ਸਾਂਝ ਨੂੰ ਪਛਾਣਿਆ। 19ਵੀਂ ਸਦੀ ਦੀ ਸ਼ੁਰੂਆਤ ਵਿੱਚ [[ਬਰਾਇਨ ਹਾਊਟਨ ਹੌਜਸਨ]] ਅਤੇ ਹੋਰ ਵਿਦਵਾਨਾਂ ਨੇ ਵੇਖਿਆ ਕਿ ਉੱਤਰੀਪੂਰਬੀ ਭਾਰਤ ਅਤੇ ਦੱਖਣੀਪੂਰਬੀ ਏਸ਼ੀਆ ਦੀਆਂ ਕਈ ਪਹਾੜੀ ਭਾਸ਼ਾਵਾਂ ਦੀ ਵੀ ਇਹਨਾਂ ਨਾਲ ਸਾਂਝ ਸੀ। 1856 ਵਿੱਚ ਜੇਮਜ਼ ਰਿਚਰਡਸਨ ਲੋਗਨ ਨੇ ਇਹਨਾਂ ਭਾਸ਼ਾਵਾਂ ਦੇ ਸਮੂਹ ਨੂੰ "ਤਿੱਬਤੋ-ਬਰਮੀ" ਨਾਂ ਦਿੱਤਾ ਅਤੇ 1858 ਵਿੱਚ ਉਸਨੇ ਇਹਨਾਂ ਵਿੱਚ [[ਕਾਰੇਨ ਭਾਸ਼ਾਵਾਂ]] ਵੀ ਸ਼ਾਮਲ ਕੀਤੀਆਂ।{{ਫਰਮਾ:Sfnp|Logan|1856|p = 31}}{{ਫਰਮਾ:Sfnp|Logan|1858}} ਸਟੇਨ ਕੋਨੋਅ ਦੁਆਰਾ ਸੰਪਾਦਿਤ "
ਭਾਰਤ ਦੇ ਲਿੰਗੂਇਸਟਿਕ ਸਰਵੇ" ਦੇ ਭਾਗ ਤੀਜੇ ਵਿੱਚ ਵਿਸ਼ੇਸ਼ ਤੌਰ ਉੱਤੇ [[ਬਰਤਾਨਵੀ ਭਾਰਤ|British India]] ਦੀਆਂ ਤਿੱਬਤੋ-ਬਰਮੀ" ਭਾਸ਼ਾਵਾਂ ਉੱਤੇ ਕੰਮ ਕੀਤਾ ਗਿਆ।{{ਫਰਮਾ:Sfnp|Hale|1982|p = 4}}
 
== ਨੋਟਸ ==