1997: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 9:
*[[11 ਦਸੰਬਰ]]– [[ਸਿੱਨ ਫ਼ੇਨ]] ਦਾ ਆਗੂ [[ਗੇਰੀ ਐਡਮਜ਼]] ਬਰਤਾਨਵੀ ਪ੍ਰਧਾਨ ਮੰਤਰੀ [[ਟੋਨੀ ਬਲੇਅਰ]] ਨੂੰ ਮਿਲਿਆ | ਪਿਛਲੇ 76 ਸਾਲ ਵਿਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
*[[11 ਦਸੰਬਰ]]– [[ਕਯੋਟੋ]] ([[ਜਾਪਾਨ]]) ਵਿਚ 150 ਮੁਲਕਾਂ ਦੇ ਨੁਮਾਇੰਦਿਆਂ ਨੇ [[ਗਲੋਬਲ ਵਾਰਮਿੰਗ]] ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
*[[12 ਦਸੰਬਰ]]– [[ਅਮਰੀਕਾ]] ਦੀ ਜਸਟਿਸ ਮਨਿਸਟਰੀ ਨੇ [[ਮਾਈਕਰੋਸਾਫ਼ਟ]] ਨੂੰ ਹੁਕਮ ਜਾਰੀ ਕੀਤਾ ਕਿ ਉਹ [[ਇੰਟਰਨੈੱਟ ਬਰਾਊਜ਼ਰ]] ਨੂੰ [[ਵਿੰਡੋ]] ਤੋਂ ਵਖਰਾ ਵੇਚੇ ਤਾਂ ਜੋ ਵੈੱਬ ਪ੍ਰੋਗਰਾਮ ਵਿਚ ਉਸ ਦੀ ਮਨਾਪਲੀ ਨਾ ਬਣ ਸਕੇ।
 
== ਜਨਮ==