ਸ਼ਬਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 2 langlinks, now provided by Wikidata on d:q8171
No edit summary
ਲਾਈਨ 1:
[[ਭਾਸ਼ਾ ਵਿਗਿਆਨ]] ਵਿੱਚ ""'''ਸ਼ਬਦ"" ਨੂੰ ਛੋਟੀ ਤੋੰਤੋਂ ਛੋਟੀ ਸੁਤੰਰਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ [[ਵਿਆਕਰਣ]] ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ [[ਵਾਕ ਵਿਓਂਤ]] ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ [[ਵਾਕੰਸ਼|ਵਾਕੰਸ਼ਾਂ]] , [[ਉਪਵਾਕ|ਉਪਵਾਕਾਂ]] ਅਤੇ [[ਵਾਕ|ਵਾਕਾਂ]] ਦੀ ਸਿਰਜਣਾ ਹੁੰਦੀ ਹੈ।
 
ਯੂਰਪ ਵਿੱਚ ਵਿਆਕਰਣ ਦੇ ਅਧਿਐਨ ਦੀ ਸ਼ੁਰੂਆਤ ਤੋਂ ਹੀ ‘ਸ਼ਬਦ’ ਦੇ ਵਿਚਾਰ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ। ਪਰ ਸ਼ਬਦ ਨੂੰ ਪਰਿਭਾਸ਼ਿਤ ਕਰਨ ਲਈ ਕਈ ਰਸਤੇ ਹਨ ਅਤੇ ਇਹ ਸਾਰੇ ਅਲੱਗ ਅਲੱਗ ਵਿਚਾਰਾਂ ਵਾਲੇ ਹਨ। ਸੋ ਕਈ ਤਰ੍ਹਾਂ ਦੀਆਂ ਪਰਿਭਾਸ਼ਾਵਾਂ ਹੋਣ ਕਾਰਨ ਸਾਨੂੰ ਇਹਨਾਂ ਨੂੰ ਪਰਭਾਸ਼ਿਤ ਕਰਨ ਦੀ ਲੋੜ ਹੈ ਅਤੇ ਇਹਨਾਂ ਵਿਚਲੇ ਫਰਕਾਂ ਨੂੰ ਵੀ ਸਮਝਣ ਦੀ ਲੋੜ ਪਵੇਗੀ। ਕਿਉਂਕਿ ਕੇਵਲ ਇੱਕ ਪਰਿਭਾਸ਼ਾ ‘ਸ਼ਬਦ’ ਵਿਚਾਰ ਨੂੰ ਪਰਿਭਾਸ਼ਿਤ ਕਰਨ ਦੇ ਅਸਮਰੱਥ ਹੈ। ਇੱਕ ਪਰਿਭਾਸ਼ਾ ਇਸ ਤਰ੍ਹਾਂ ਦੇ ਜਵਾਬ ਦੇਣ ਦੇ ਅਸਮਰੱਥ ਹੈ ਕਿ ਇੱਕ ਭਾਸ਼ਾ ਵਿੱਚ ਕਿੰਨੇ ਸ਼ਬਦ ਹੁੰਦੇ ਹਨ ਅਤੇ ਕੀ ‘ਕੁਰਸੀ’ ਅਤੇ ਕੁਰਸੀਆਂ ਇਕੋ ਸ਼ਬਦ ਹੈ ਜਾਂ ਅਲੱਗ ਅਲੱਗ ਸ਼ਬਦ ਹਨ।
 
ਅਕਸਰ ‘ਸ਼ਬਦ’ ਨੂੰ ਚਾਰ ਪਰਿਭਾਸ਼ਾਵਾਂ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਅਸੀਂ ਇਨ੍ਹਾਂ ਨੂੰ [[ਪੰਜਾਬੀ ਭਾਸ਼ਾ]] ਦੇ ਦ੍ਰਿਸ਼ਟੀਕੋਣ ਤੋਂ ਦੇਖਾਂਗੇ।
 
ਇਸ ਤੋਂ ਇਲਾਵਾ [[ਰੂਪ ਵਿਗਿਆਨ]] ਅਤੇ [[ਵਾਕ ਵਿਗਿਆਨ]] ਵਿਚਕਾਰ ਜੋ ਆਪਸੀ ਨਿਖੇੜਾ ਉਭਰਦਾ ਹੈ ਉਸਦਾ ਅਧਾਰ ਵੀ ‘ਸ਼ਬਦ’ ਹੀ ਹੈ। ਰੂਪ ਵਿਗਿਆਨ ਅਤੇ ਵਾਕ ਵਿਗਿਆਨ ਦੇ ਦਰਮਿਆਨ ਮੌਜੂਦ ਵਖਰੇਵੇਂ ਦੀ ਸਥਾਪਨਾ ਅਨੁਸਾਰ ਰੂਪ ਵਿਗਿਆਨ ਦਾ ਪ੍ਰਯੋਜਨ ਸ਼ਬਦਾਂ ਦੀ ਅੰਦਰੂਨੀ ਸੰਰਚਨਾ ਦਾ ਅਧਿਐਨ ਹੈ, ਜਦ ਕਿ ਵਾਕ ਵਿਗਿਆਨ ਦਾ ਪ੍ਰਯੋਜਨ ਸ਼ਬਦਾਂ ਦੇ ਸੰਯੋਜਨ ਦੁਆਰਾ ਵਾਕ ਰਚਨਾ ਦੇ ਨਿਯਮਾਂ ਨੂੰ ਨਿਰਧਾਰਿਤ ਕਰਨਾ ਹੈ। ਇਸ ਤੋਂ ਬਿਨ੍ਹਾਂ ‘ਸ਼ਬਦ’ ਨਾਮਕ ਇਕਾਈ ਹੀ ਕੋਸ਼ਕਾਰੀ ਦਾ ਪ੍ਰਮੁੱਖ ਯੂਨਿਟ ਹੈ।
 
==ਪਰਿਭਾਸ਼ਾ==
ਹਾਲਾਂਕਿ ''''"ਸ਼ਬਦ''''" ਦੀ ਵਿਆਖਿਆ ਲਈ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨ। ਪ੍ਰਸਿੱਧ ਅਮਰੀਕੀ ਭਾਸ਼ਾ ਵਿਗਿਆਨੀ [[ਲਿਉਨਾਰਦ ਬਲੂਮਫ਼ੀਲਡ]] ਨੇ ਕਿ ''''ਸ਼ਬਦ'''' ਬਾਰੇ ਕਿਹਾ ਹੈ : “ A word is a minimal free form” ਅਰਥਾਤ “ਸ਼ਬਦ ਇੱਕ ਲਘੂਤਮ ਸੁਤੰਤਰ ਇਕਾਈ ਹੈ।“ <ref>[http://books.google.co.in/books?id=gzjnGTaa26oC&pg=PA49&lpg=PA49&dq=A+word+is+a+minimal+free+form+Bloomfield&source=bl&ots=jJ8a5E6mal&sig=VoG0qkS0Py7PoHX7JWGV--50hTQ&hl=en&sa=X&ei=XEKqUPPOK8bqrAf0pYCYBg&sqi=2&ved=0CDMQ6AEwAw#v=onepage&q=A%20word%20is%20a%20minimal%20free%20form%20Bloomfield&f=false Words, Meaning and Vocabulary: An Introduction to Modern English Lexicology By Howard Jackson, Etienne Zé Amvela]</ref> ਬਲੂਮਫ਼ੀਲਡ ਦੀ ਇਹ ਪਰਿਭਾਸ਼ਾ ਹੁਣ ਤੱਕ ਮਿਲਦੀਆਂ ਸਾਰੀਆਂ ਪਰਿਭਾਸ਼ਾਵਾਂ ਨਾਲੋਂ ਮੁਕਾਬਲਨ ਵਧੇਰੇ ਮਕਬੂਲ ਹੈ। ਇਸ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਸੁਤੰਤਰ ਬੰਧੇਜੀ ਰੂਪਾਂ ਦੀ ਪ੍ਰਕ੍ਰਿਤੀ ਸਮਝ ਲੈਣੀ ਚਾਹੀਦੀ ਹੈ।
ਇਸ ਸੰਬੰਧ ਵਿੱਚ ਪਹਿਲੀ ਸ਼ਰਤ ਇਹ ਹੈ ਕਿ ਆਮ ਹਾਲਤਾਂ ਵਿੱਚ ਪ੍ਰਵਚਨ ਜਾਂ ਵਾਕ ਵਿੱਚ ਇੱਕਲੇ ਵਿਚਰਨ ਵਾਲੇ ਸ਼ਬਦ ਰੂਪ ਨੂੰ ਸੁਤੰਤਰ ਕਿਹਾ ਜਾਂਦਾ ਹੈ ਜੋ ਪ੍ਰਯੋਗ ਤੇ ਅਰਥ ਸੰਚਾਰ ਲਈ ਹੋਰ ਕਿਸੇ ਤੱਤ ਉੱਤੇ ਨਿਰਭਰ ਨਾ ਹੋਵੇ। ਇਹਨਾਂ ਅਰਥਾਂ ਵਿੱਚ “ਸ਼ਬਦ” ਆਤਮ ਨਿਰਭਰ ਹੈ।
ਦੂਜੀ ਸ਼ਰਤ ਇਹ ਹੈ ਕਿ “ਸ਼ਬਦ” ਉਹ ਹੈ ਜੋ ਲਘੂਤਮ (minimal) ਹੈ ਉਸ ਦੇ ਹੋਰ ਟੋਟੇ ਨਹੀਂ ਹੋ ਸਕਦੇ। ਇਸ ਤਰ੍ਹਾਂ ਬਲੂਮਫ਼ੀਲਡ ਦੀ “ਸ਼ਬਦ” ਸੰਬੰਧੀ ਪਰਿਭਾਸ਼ਾ ਦੀ ਵਿਆਖਿਆ ਪੇਸ਼ ਕੀਤੀ ਗਈ ਹੈ।
ਲਾਈਨ 37 ⟶ 40:
ਲਿਪੀਆਤਮਕ ਸ਼ਬਦ ‘ਸ਼ਬਦਾਂ ਦੇ ਉਸ ਦੇ ਲਿਖਤੀ ਰੂਪ ਨੂੰ ਆਖਦੇ ਹਨ ਜਿਨ੍ਹਾਂ ਵਿਚਕਾਰ ਲਿਖਣ ਸਮੇਂ ਸ਼ਬਦਾਂ ਵਿੱਚ ਖਾਲੀ ਜਗ੍ਹਾ ਦਿੱਤੀ ਜਾਂਦੀ ਹੈ। ਭਾਸ਼ਾ ਵਿੱਚ ਉਸਦੀ ਸਾਹਿਤਕ ਪ੍ਰੰਪਰਾ ਅਨੁਸਾਰ ਲਿਪੀਆਤਕਮ ਅਤੇ ਇੱਕ ਪ੍ਰਸ਼ਨ ਕਿ ਸ਼ਬਦ ਦੇ ਅਰਥ ਨੂੰ ਕਿਵੇਂ ਲਿਆ ਜਾਂਦਾ ਹੈ, ਵਿਚਕਾਰ ਅੰਤਰ ਸੰਬੰਧ ਹੁੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਸ਼ਬਦ “ਉਚਾਰ-ਖੰਡ”, “ਉਚਾਰ ਖੰਡ” ਅਤੇ [[ਉਚਾਰਖੰਡ]] ਲੈਦੇਂ ਹਾਂ। ਤਿੰਨਾਂ ਰੂਪਾਂ ਦਾ ਅਰਥ ਇੱਕੋ ਹੀ ਹੈ ਪਰ ਪਹਿਲੇ ਦੋ ਰੂਪ ਲਿਪੀਆਤਮਕ ਹਨ। ਇਸ ਤਰ੍ਹਾਂ [[ਪੰਜਾਬੀ]] ਲਿਪੀਆਤਮਕ ਰੂਪ ਇਹੋ ਕਿਹਾ ਕੋਈ ਨਿਯਮ ਨਹੀਂ ਦੱਸਦੀ ਕਿ ਕਿਸ [[ਸਮਾਸੀ ਸ਼ਬਦ]] (compound) ਨੂੰ ਨਿਖੇੜ ਕਿ ਲਿਖਣਾ ਹੈ ਅਤੇ ਕਿਸਨੂੰ ਨਹੀਂ। ਇਸ ਲਈ ਇੱਕ ਲਿਖਾਰੀ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਲਿਖਦਾ ਹੈ ਅਤੇ ਗਲਤ ਨਹੀਂ ਮੰਨੇ ਜਾਂਦੇ। ਪਰ ਹਰੇਕ ਭਾਸ਼ਾ ਵਿੱਚ ਲਿਪੀਆਤਮਕ ਰੂਪ ਅਜਿਹਾ ਨਹੀਂ ਵਰਤਿਆ ਗਿਆ। ਕਈ ਪੁਰਾਤਨ ਯੂਰਪੀ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਦਿ ਸ਼ਬਦਾਂ ਵਿਚਕਾਰ ਜਗ੍ਹਾ ਨਹੀਂ ਛੱਡੀ ਜਾਂਦੀ ਸੀ। ਉਦਾਹਰਣ ਦੇ ਤੌਰ ਤੇ [[ਯੂਨਾਨੀ]] ਅਤੇ [[ਲਾਤੀਨੀ ਭਾਸ਼ਾ]]। ਪੁਰਾਤਨ [[ਪੰਜਾਬੀ]] ਦਾ ਸਾਹਿਤ ਵੀ ਇਸੇ ਰੂਪ ਵਿੱਚ ਮਿਲਦਾ ਹੈ। 12ਵੀਂ ਸਦੀ ਵਿੱਚ [[ਬਾਬਾ ਫ਼ਰੀਦ]] ਜੀ ਤੋਂ ਇਲਾਵਾ ਨਾਥ ਜੋਗੀਆਂ ਨੇ ਵੀ [[ਪੰਜਾਬੀ]] ਦੀਆਂ ਲਿਖਤਾਂ ਇਸੇ ਰੂਪ ਵਿੱਚ ਘੜੀਆਂ ਹਨ। ਇਸ ਤੋਂ ਇਲਾਵਾ [[ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ]] ਦਾ ਸੰਪਾਦਨ ਇਸੀ ਰੂਪ ਵਿੱਚ ਕੀਤਾ ਗਿਆ ਹੈ। ਉਦਹਾਰਣ ਦੇ ਤੌਰ ਤੇ :
 
<poem>
<poem>'''ਸਤਿਗੁਰੁਕੀਸੇਵਾਲਸਫਲਹੈਜੇਕੋਕਰੇਚਿਤੁਲਾਏ॥'''</poem>
</poem>
 
ਅੰਗਰੇਜ਼ਾਂ ਨੇ [[ਭਾਰਤ]] ਵਿੱਚ ਜਦੋਂ ਕਿਤਾਬਾਂ ਦੀ ਛਪਾਈ ਲਈ ਮਸ਼ੀਨ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਦੋ ਸ਼ਬਦਾਂ ਦੇ ਵਿਚਕਾਰ ਦੇ ਠਹਿਰਾਓ ਨੂੰ ਦਰਸਾਉਣ ਲਈ ਖਾਲੀ ਜਗ੍ਹਾ ਛੱਡੀ ਜਾਂਦੀ ਸੀ। ਇਸ ਲਈ ਜਦੋਂ ਪੰਜਾਬੀ ਕਿਤਾਬਾਂ ਦੀ ਮਸ਼ੀਨੀ ਛਪਾਈ ਸ਼ੁਰੂ ਹੋਈ ਤਾਂ ਹੋਲੀ ਹੋਲੀ ਪੰਜਾਬੀ ਵਿੱਚ ਵੀ ਸ਼ਬਦਾਂ ਵਿਚਾਲੇ ਜਗ੍ਹਾ ਛੱਡਣ ਦਾ ਰਿਵਾਜ ਬਣਿਆ। ਕੁੱਝ ਪੁਰਾਤਨ ਭਾਸ਼ਾਵਾਂ ਅਜਿਹੀਆਂ ਵੀ ਸਨ ਜਿੰਨ੍ਹਾਂ ਵਿੱਚ ਸ਼ਬਦਾਂ ਨੂੰ ਨਿਖੇੜਨ ਲਈ ਬਿੰਦੂਆਂ ਦੀ ਵਰਤੋਂ ਕੀਤੀ ਜਾਂਦੀ ਸੀ। ਹੇਂਠਾਂ ਪੁਰਾਤਨ [[ਇਟਲੀ]] ਦੀ [[ਭਾਸ਼ਾ]] ਓਸਕਨ (Oscan) ਦੀ ਉਦਹਾਰਣ ਲੈਦੇਂ ਹਾਂ;
'''STATUS•PUS•SET•HURTIN•KERRIIIN•VEZKEI•STATIF•...'''
ਇੱਥੇ ਇਹ ਬਿੰਦੂਆਂ ਦਾ ਵੀ ਉਹੀ ਕੰਮ ਹੈ ਜੋ ਸ਼ਬਦਾਂ ਵਿਚਲੇ ਠਹਿਰਾਓ ਨੂੰ ਦਰਸਾਓਣ ਲਈ ਕੀਤਾ ਜਾਂਦਾ ਹੈ।
 
ਲਾਈਨ 59 ⟶ 63:
‘ਸ਼ਬਦ” ਦੀ ਵਰਤੋਂ ਇੱਕ ਹੋਰ ਅਮੂਰਤ ਭਾਵਾਰਥ ਵਿੱਚ ਕੀਤੀ ਜਾਂਦੀ ਹੈ ਜਿਸ ਨੂੰ ਕੋਸ਼ਾਤਮਕ ਸ਼ਬਦ ਕਿਹਾ ਜਾਂਦਾ ਹੈ। ਇੱਕ ਕੋਸੀ ਸ਼ਬਦ ਉਹ ਭਾਵ ਹੁੰਦਾ ਹੈ ਜਿਸਦਾ ਇੰਦਰਾਜ ਕੋਸ਼ਗਤ (DICTIONARY) ਵਿੱਚ ਹੁੰਦਾ ਹੈ। ਇੱਕ ਕੋਸ਼ਗਤ ਇਕਾਈ ਇੱਕ ਅਮੂਰਤ ਇਕਾਈ ਹੁੰਦੀ ਹੈ ਅਤੇ ਇਹ ਲਿਖਤੀ ਅਤੇ ਧੁਨੀਆਤਮਕ ਪੱਧਰ ਤੇ ਵਰਤੀ ਜਾਂਦੀ ਹੈ ਇਹਨਾਂ ਦੀ ਵਰਤੋਂ ਮਿਲਦੇ ਜੁਲਦੇ ਸ਼ਬਦਾਂ ਵਿੱਚੋਂ ਕੀਤੀ ਜਾਂਦੀ ਹੈ। ਡੈਵਿਡ ਕ੍ਰਿਸਟਲ ਅਨੁਸਾਰ ‘ਸ਼ਬਦ’ ਦਾ ਇੱਕ ਹੋਰ ਅਮੂਰਤ ਭਾਵ ਵੀ ਮਿਲਦਾ ਹੈ ਜਿਹੜਾ ਕਿ ਅਜਿਹਾ ਸਾਂਝਾ ਤੱਤ ਹੈ ਜੋ ਕਿ ਵਿਵਿਧ ਭਾਂਤ ਦੇ ਰੂਪਾਂ ਦਾ ਅਧਾਰ ਹੈ। ਇਹ ਵਿਵਧ ਰੂਪ ਇਕੋ ਹੀ ਯੂਨਿਟ ਦੇ ਬਦਲਵੇਂ ਰੂਪਾਂਤਰ ਹਨ ਜਿਵੇਂ ਕਿ ਅੰਗਰੇਜ਼ੀ ਭਾਸ਼ਾ ਦੇ ਵਿਆਕਰਣ ਵਿੱਚ /walk, walking, walks/ ਇੱਕੋ ਕੋਸ਼ਕ walk ਦੇ ਵਿਭਕਤੀ ਰੂਪ (inflexion) ਹਨ[ ਅਹਿਜੇ ਆਧਾਰ ਭੂਤ ਸਾਂਝੇ ਸ਼ਬਦ ਯੂਨਿਟ ਨੂੰ ‘ਕੋਸ਼ਕ’ ਕਿਹਾ ਜਾਂਦਾ ਹੈ। ਕੋਸ਼ਕ , ਸ਼ਬਦ ਕੋਸ਼ ਦੀਆਂ ਇਕਾਈਆਂ ਹਨ, ਅਤੇ ਇਹ ਡਿਕਸ਼ਨਰੀਆਂ ਵਿੱਚ ਇੰਦਰਾਜਾਂ (entries) ਦੇ ਤੌਰ ਤੇ ਮੁੱਢਲੀ ਇਕਾਈਆਂ ਵਜੋਂ ਦਰਜ ਕੀਤੇ ਜਾਂਦੇ ਹਨ। ਕੋਸ਼ਕਾਂ ਵਾਲੇ ਭਾਵਾਰਥ ਨੂੰ ਸੂਚਿਤ ਕਰਨ ਕਰਕੇ ਸ਼ਬਦ ਦੇ ਇਸ ਸੰਦਰਭਗਤ ਭੇਦ ਨੂੰ ‘ਕੋਸ਼ਗਾਤਮਕ ਸ਼ਬਦ’ ਕਿਹਾ ਜਾਂਦਾ ਹੈ।
 
ਮੁੱਢਲੇ ਕੋਸ਼ਾਤਮਕ ਸ਼ਬਦਾਂ ਦਾ ਰੂਪਾਂਤਰ ਵਿਭਕਤੀ-ਰੂਪਾਂ ਵਿੱਚ ਹੁੰਦਾ ਹੈ। ਇਹਨਾਂ ਕੋਸ਼ਕੀ ਬਹੁਵਿਧ ਸ਼ਬਦ-ਰੂਪਾਂ ਨੂੰ ਰੂਪਾਵਲੀ ਕਿਹਾ ਜਾਂਦਾ ਹੈ। ਉਦਹਾਰਣ ਦੇ ਤੌਰ ਤੇ /ਚਲ/ ਇੱਕ ਮੁੱਢਲੀ ਕੋਸ਼ਕ (lexeme) ਇਸ ਦੀ ਰੂਪਾਵਲੀ ਵੇਖੋ:
 
==ਵਿਕਾਰੀ ਅਤੇ ਅਵਿਕਾਰੀ ਸ਼ਬਦ==
ਲਾਈਨ 87 ⟶ 91:
[[ਸ਼੍ਰੇਣੀ:ਸ਼ਬਦ]]
[[ਸ਼੍ਰੇਣੀ:ਵਿਆਕਰਨ]]
 
[[zh:單字]]