ਨੀਲਸ ਬੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 54:
}}
 
''''''ਨੀਲਸ ਬੋਰ''' ਜਾਂ '''ਨਿਲਸ ਹੈਨਰਿਕ ਡੇਵਿਡ ਬੋਰ''' (7 ਅਕਤੂਬਰ 1885  – 18 ਨਵੰਬਰ 1962) [[ਡੈਨਮਾਰਕ]] ਦੇ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਕਵਾਂਟਮਮਿਕਦਾਰ ਵਿਚਾਰਾਂ ਦੇ ਅਧਾਰ 'ਤੇ [[ਹਾਈਡਰੋਜਨ]] [[ਪਰਮਾਣੂ]] ਦੇ ਸਪੈਕਟਰਮ ਦੀ ਵਿਆਖਿਆ ਕੀਤੀ। [[ਨਿਊਕਲੀਅਸ]] ਦੇ ਦਰਵ-ਬੂੰਦ ਮਾਡਲ ਅਧਾਰ 'ਤੇ ਉਨ੍ਹਾਂ ਨੇ [[ਨਿਊਕਲੀ ਫੱਟ]] ਦਾ ਇੱਕ ਸਿੱਧਾਂਤ ਪੇਸ਼ ਕੀਤਾ। ਬੋਰ ਨੇ [[ਮਿਕਦਾਰ ਮਕੈਨਕੀ]] ਦੀਆਂ ਸੰਕਲਪਨਾਤਮਕ ਸਮਸਿਆਵਾਂ ਨੂੰ ਖਾਸ ਤੌਰ ਉੱਤੇ ਮੁਕੰਮਲਤਾ ਦੇ ਸਿਧਾਂਤ ਦੀ ਪੇਸ਼ਕਸ਼ ਰਾਹੀਂ ਸਪੱਸ਼ਟ ਕਰਨ ਵਿੱਚ ਯੋਗਦਾਨ ਦਿੱਤਾ।
==ਬੋਰ ਮਾਡਲ==
ਨੀਲਸ ਬੋਰ ਦੇ ਇਸ ਮਾਡਲ ਦੀ ਸਿਧਾਂਤਕ ਤੇ ਪ੍ਰਯੋਗਕ ਪੱਧਰ ਉੱਤੇ ਸਫ਼ਲਤਾ ਨੇ ਇਸ ਨੂੰ ਤੇਜ਼ੀ ਨਾਲ ਵਿਗਿਆਨਕ ਹਲਕਿਆਂ ਵਿੱਚ ਮਾਨਤਾ ਦਿਵਾਈ। ਨੀਲਜ਼ ਬੋਹਰ ਨੇ ਰਦਰਫੋਰਡ ਨੂੰ ਆਪਣੇ ਮਾਡਲ ਬਾਰੇ ਖੋਜ ਪੱਤਰ ਭੇਜਿਆ ਤੇ ਇਸ ਨੂੰ ਫਿਲੋਸਫੀਕਲ ਮੈਗਜ਼ੀਨ ਵਿੱਚ ਪ੍ਰਕਾਸ਼ਤ ਕਰਵਾਉਣ ਲਈ ਬੇਨਤੀ ਕੀਤੀ। ਰਦਰਫੋਰਡ ਨੇ ਇਸ ਵਿੱਚ ਕੁਝ ਕਾਂਟ-ਛਾਂਟ ਲਈ ਕਿਹਾ। ਬੋਹਰ ਆਪ ਰਦਰਫੋਰਡ ਕੋਲ ਮਾਨਚੈਸਟਰ ਗਿਆ। ਉਸ ਨਾਲ ਵਿਚਾਰ-ਵਟਾਂਦਰੇ ਤੇ ਕਾਂਟ-ਛਾਂਟ ਉੱਪਰੰਤ ਇਹ ਪੇਪਰ ਛਪਿਆ। ਛਪਿਆ ਭਾਵੇਂ ਇਹ ਕੱਲੇ ਬੋਹਰ ਦੇ ਨਾਂ ਉੱਤੇ ਪਰ ਇਸ ਮਾਡਲ ਦਾ ਬੀਜ ਰਦਰਫੋਰਡ ਮਾਡਲ ਸੀ। ਇਸ ਲਈ ਵਿਗਿਆਨ ਜਗਤ ਵਿੱਚ ਇਹ ਬੋਰ-ਰਦਰਫੋਰਡ ਮਾਡਲ ਵਜੋਂ ਹੀ ਪ੍ਰਸਿੱਧ ਹੋਇਆ।